ਕੈਪਟਨ ਸਰਕਾਰ ਮੁਕਰੀ ਆਪਣੇ 2017 ਦੇ ਕੀਤੇ ਵਾਅਦੇ ਅੱਜ 31 ਮਈ ਜਸਵੀਰ ਸਿੰਘ ਅਤੇ ਜਸਵਿੰਦਰ ਡਾਂਗਿਆਂ ਅੱਜ ਮਿਤੀ 30-5-2021ਨੂੰ ਲਾਲਾ ਲਾਜਪਤ ਰਾਏ ਪਾਰਕ ਜਗਰਾਉਂ ਵਿਖੇ ਉਮਰ ਹੱਦ ਟੱਪ ਚੁੱਕੇ ਬੇਰੁਜ਼ਗਾਰ ਲਾਇਬ੍ਰੇਰੀਅਨ ਤੇ ਬੇਰੁਜ਼ਗਾਰ ਅਧਿਆਪਕਾ ਦੀ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਦੇ ਸੂਬਾ ਪ੍ਰਧਾਨ ਸਿਮਰ ਸਿੰਘ ਕਾਉਂਕੇ ਨੇ ਕੀਤੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਲੀਹਾਂ ਤੇ ਚੱਲ ਪਾਈ ਹੈ ਸਿੱਖਿਆ ਸਕੱਤਰ ਵੱਲੋਂ ਸੇਵਾ ਮੁਕਤ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਸਵੈ ਇੱਛਕਂ ਸੇਵਾਵਾਂ ਲੈਣ ਪੱਤਰ ਦੀ ਨਿੰਦਾ ਕੀਤੀ ਹੈ ਪੰਜਾਬ ਸਰਕਾਰ ਦੋਸ਼ ਲਾਉਂਦਿਆਂ ਕਿਹਾ ਘਰ ਘਰ, ਨੋਕਰੀ ਦੇਣ ਵਾਅਦਾ ਆਈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2017ਚੋਣਾ ਸਮੇਂ ਕੀਤੇ
ਵਾਅਦਿਆਂ ਮੁਕਰ ਰਹੀ ਸਰਕਾਰ ਦੂਜੇ ਪਾਸੇ ਉਮਰ ਹੱਦ ਟੱਪ ਲਾਇਬ੍ਰੇਰੀਅਨ ਨੋਜਵਾਨ ਉਮਰ ਹੱਦ ਵਧਾਉਣ ਲਈ ਮੰਗ ਕਰ ਰਹੇ ਹਨ 750ਲਾਇਬ੍ਰਰੀਅਨ ਲਈ ਪੰਜਾਬ ਸਰਕਾਰ ਕੰਨੀ ਕਤਰਾ ਰਹੀ ਹੈ ਸੇਵਾ ਮੁਕਤ ਅਧਿਆਪਕਾ ਸੇਵਾ ਇਛਂੱਕ ਪੱਤਰ ਜਾਰੀ ਕਰ ਰਹੀ ਹੈ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਨਵੀ ਸਿੱਖਿਆ ਨੀਤੀ 2020 ਦਾ ਵਿਰੋਧ ਕਰਦੀ ਹੈ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਮੰਗ ਕਰਦੀ ਉਮਰ ਹੱਦ ਵਧਾਉਣ ਤੇ ਇੱਕ ਸਾਲ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦੇ ਉਮੀਦਵਾਰਾਂ ਅਰਜ਼ੀਆਂ ਭਰਨ ਲਈ ਮੰਗ ਪੂਰੀ ਕਰੇ। ਇਸ ਮੀਟਿੰਗ ਵਿੱਚ ਹਾਜ਼ਰ ਮਾਸਟਰ ਮਨਦੀਪ ਸਿੰਘ
ਮੈਡਮ ਕੁਲਦੀਪ ਕੌਰ ਕੌਕਰੀ ਰਣਜੀਤ ਸਿੰਘ ਹਾਂਸ ਦਲਜੀਤ ਸਿੰਘ ਕਮਲ ਸਿੱਧੂ। ਆਦਿ ਹਾਜ਼ਰ ਸਨ