ਪ੍ਰੈੱਸ ਨੋਟ ਮਿਤੀ 04.06.2021
ਕਰਕੇ ਇਹਨਾਂ
ਦੇ ਕਬਜੇ ਵਿਚੋ 01 ਕਿਲੋਗ੍ਰਾਮ ਹੈਰੋਇਨ, 01 ਦੇਸੀ ਪਿਸਟਲ ਸਮੇਤ ਮੈਗਜੀਨ ਅਤੇ ਕਾਰ ਵਰਨਾ ਬ੍ਰਾਮਦ
ਕਰਨ ਵਿਚ ਸਫਲਤਾ ਹਾਸਲ ਕੀਤੀ।
ਸ੍ਰੀ ਨਵੀਨ ਸਿੰਗਲਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ
ਨਿਰਦੇਸ਼ਾ ਅਨੁਸਾਰ, ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ
ਦਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾ ਅਤੇ
ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ
ਪੁਲਿਸ ਪਾਰਟੀ ਵੱਲੋ ਕਾਰ ਵਰਨਾ ਨੰਬਰ ਫਭ-09-ਅਘ-9419 ਵਿੱਚੋ 01 ਕਿਲੋਗ੍ਰਾਮ ਹੈਰੋਇਨ, 01 ਦੇਸੀ ਪਿਸਟਲ ਸਮੇਤ 03
ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
1) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ, ਪੁਲਿਸ ਕਪਤਾਨ
(ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ
ਪੁਲਿਸ ਪਾਰਟੀ ਬ੍ਰਾਏ ਨਾਕਾਬੰਦੀ ਮੇਨ ਹਾਈਵੇ ਸਤਲੁਜ ਪੁੱਲ ਮੋਜੂਦ ਸੀ ਤਾਂ ਮੋਗਾ ਸਾਈਡ ਤੋਂ ਆ ਰਹੀ ਕਾਰ ਵਰਨਾ ਨੰਬਰ
ਫਭ-09-ਅਘ-9419 ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਹਨਾਂ ਨੇ ਆਪਣਾ ਨਾਮ ਹੰਸ ਰਾਜ
ਸਿੰਘ ਉਰਫ ਹੰਸ ਪੁੱਤਰ ਦਾਰਾ ਸਿੰਘ, ਬਲਵਿੰਦਰ ਸਿੰਘ ਉਰਫ ਗੋਪੀ ਪੁੱਤਰ ਚਾਨਣ ਸਿੰਘ ਅਤੇ ਕੁਲਬੀਰ ਸਿੰਘ ਉਰਫ ਲੱਖਾ
ਪੁੱਤਰ ਗੁਰਦੀਪ ਸਿੰਘ ਸਾਰੇ ਵਾਸੀਆਨ ਲਾਟੀਆਵਾਲ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੱਸਿਆ। ਜੋ ਇਹਨਾਂ ਦੀ
ਤਲਾਸ਼ੀ ਕਰਨ ਤੇ ਹੰਸ ਰਾਜ ਸਿੰਘ ਉਰਫ ਹੰਸ ਪਾਸੋ 700 ਗ੍ਰਾਮ ਹੈਰੋਇਨ, ਬਲਵਿੰਦਰ ਸਿੰਘ ਉਰਫ ਗੋਪੀ ਪਾਸੋ 200 ਗ੍ਰਾਮ
ਹੈਰੋਇਨ, ਕੁਲਬੀਰ ਸਿੰਘ ਉਰਫ ਲੱਖਾ ਪਾਸੋ 100 ਗ੍ਰਾਮ ਹੈਰੋਇਨ ਕੁੱਲ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਫਿਰ ਕਾਰ
ਵਰਨਾ ਦੀ ਤਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿੱਚੋ 01 ਪਿਸਟਲ ਦੇਸੀ ਸਮੇਤ ਮੈਗਜੀਨ ਬ੍ਰਾਮਦ ਹੋਇਆ। ਜਿਸ ਤੇ
ਮੁਕੱਦਮਾ ਨੰਬਰ 103 ਮਿਤੀ 04-06-2021 ਅ/ਧ 21-ਛ-61-85 ਂਧਫਸ਼ ਅਚਟ, 25/54/59 ਅਰਮਸ ਅਚਟ ਥਾਣਾ ਸ਼ਾਹਕੋਟ
ਦਰਜ ਰਜਿਸਟਰ ਕਰਕੇ ਦੋਸ਼ੀਆ ਨੰੁ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਇਹਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ
ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਨਸ਼ੇ ਦੀ ਸਮੱਗਲੰਿਗ ਵਿੱਚ ਸ਼ਾਮਲ ਹਨ ਅਤੇ ਇਹ ਕਿਹੜੇ ਵਿਅਕਤੀਆ
ਪਾਸੋ ਹੈਰੋਇਨ ਲੈ ਕੇ ਆਉਦੇ ਹਨ ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਹਨ। ਇਹਨਾਂ ਦਾ ਪੁਲਿਸ ਰਿਮਾਡ ਹਾਸਲ ਕਰਕੇ
ਹੋਰ ਡੰੂਘਾਈ ਨਾਲ ਪੁੱਛਗਿੱਛ ਕਰਨ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਬ੍ਰਾਮਦਗੀ:- (1) 01 ਕਿਲੋਗ੍ਰਾਮ ਹੈਰੋਇਨ
(2) ਇੱਕ ਪਿਸਟਲ ਦੇਸੀ ਸਮੇਤ ਮੈਗਜੀਨ
(3) ਇੱਕ ਕਾਰ ਵਰਨਾ ਨ ੰਬਰ ਫਭ-09-ਅਘ-9419
ਪੁੱਛਗਿੱਛ ਦੋਸ਼ੀਆ:-
1. ਪੁੱਛਗਿੱਛ ਦੌਰਾਨ ਹੰਸ ਰਾਜ ਸਿੰਘ ਉਰਫ ਹੰਸ (ਉਮਰ 26 ਸਾਲ) ਪੁੱਤਰ ਦਾਰਾ ਸਿੰਘ ਵਾਸੀ ਲਾਟੀਆਵਾਲ ਨ ੇ
ਦੱਸਿਆ ਕਿ ਉਹ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਨਸ਼ੇ ਦੀ ਸਮੱਗਲੰਿਗ ਕਰਨ ਦਾ ਧੰਦਾ ਕਰਨ ਲੱਗ ਪਿਆ ਸੀ। ਜੋ
ਇਸ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਰਜਿਸਟਰ ਹਨ। ਜੋ ਇਹ ਕਾਫੀ ਵੱਡੇ ਪੱਧਰ ਤੇ ਨਸ਼ੇ ਦੀ ਸਮੱਗਲੰਿਗ
ਕਰਦਾ ਹੈ ਅਤੇ ਇਸ ਦ ੇ ਅਫਰੀਕਨ ਵਿਅਕਤੀਆ ਨਾਲ ਸਬੰਧ ਹਨ।
1. ਮੁਕੱਦਮਾ ਨੰਬਰ 05 ਮਿਤੀ 05.01.2020 ਅ/ਧ 307,186,332,353,224,225,427,148,149 ਭ:ਦ ਥਾਣਾ
ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ।
2. ਮੁਕੱਦਮਾ ਨੰਬਰ 126 ਮਿਤੀ 01.08.19 ਅ/ਧ 21/29-61-85 ਂਧਫਸ਼ ਅਚਟ ਥਾਣਾ ਸਦਰ ਕਪੂਰਥਲਾ।
2. ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ ਗੋਪੀ (ਉਮਰ 23 ਸਾਲ) ਪੁੱਤਰ ਚਾਨਣ ਸਿੰਘ ਵਾਸੀ ਲਾਟੀਆਵਾਲ ਨੇ
ਦੱਸਿਆ ਕਿ ਉਹ ਸਾਲ 2020 ਵਿੱਚ ਵਿਦੇਸ਼ ਦੁਬਈ ਤੋਂ ਆ ਕੇ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਖੇਤੀਬਾੜੀ
ਦੇ ਕੰਮ ਦੇ ਨਾਲ ਨਾਲ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ। ਜੋ ਇਸ ਦੇ ਪਿਤਾ ਚਾਨਣ ਸਿੰਘ ਪੁੱਤਰ
ਬਗੀਚਾ ਸਿੰਘ ਵਾਸੀ ਲਾਟੀਆਵਾਲ ਪਾਸੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 243
ਮਿਤੀ 19.08.2020 ਅ/ਧ 21-61-85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਸੀ, ਜੋ ਹੁਣ
ਜੇਲ ਵਿੱਚ ਹੈ। ਜੋ ਇਹ ਆਪਣੇ ਪਿਤਾ ਦੇ ਜੇਲ ਵਿੱਚ ਜਾਣ ਤੋਂ ਬਾਅਦ ਖੁਦ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ
ਪਿਆ ਸੀ।
3. ਪੁੱਛਗਿੱਛ ਦੌਰਾਨ ਕੁਲਬੀਰ ਸਿੰਘ ਉਰਫ ਲੱਖਾ (ਉਮਰ 36 ਸਾਲ) ਪੁੱਤਰ ਗੁਰਦੀਪ ਸਿੰਘ ਵਾਸੀ ਲਾਟੀਆਵਾਲ ਨੇ
ਦੱਸਿਆ ਕਿ ਉਹ ਪਿੰਡ ਲਾਟੀਆਵਾਲ ਵਿੱਚ ੍ਰੰਫ ਡਾਕਟਰ ਦੀ ਦੁਕਾਨ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਉਹ
ਕਾਫੀ ਸਮੇਂ ਤੋਂ ਨਸ਼ੇ ਦੀ ਸਮੱਗਲੰਿਗ ਵੀ ਕਰਦਾ ਹੈ। ਜੋ ਇਸ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਸਮੱਗਲੰਿਗ ਦੇ ਕਾਫੀ
ਮੁਕੱਦਮੇ ਦਰਜ ਰਜਿਸਟਰ ਹਨ।
1. ਮੁਕੱਦਮਾ ਨੰਬਰ 46 ਮਿਤੀ 10.03.15 ਅ/ਧ 21-61-85 ਂਧਫਸ਼ ਅਚਟ ਥਾਣਾ ਸ਼ਾਹਕੋਟ (10 ਗ੍ਰਾਮ ਹੈਰੋਇਨ)
2. ਮੁਕੱਦਮਾ ਨੰਬਰ 209 ਮਿਤੀ 02.08.17 ਅ/ਧ 22-61-85 ਂਧਫਸ਼ ਅਚਟ ਥਾਣਾ ਸ਼ਾਹਕੋਟ (70 ਗ੍ਰਾਮ ਨਸ਼ੀਲਾ
ਪਦਾਰਥ)