ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਸੰਯੁਕਤ ਕਸਿਾਨ ਮੋਰਚੇ ਵੱਲੋਂ ਬੀਜੇਪੀ ਆਗੂਆਂ ਦੇ ਘਰ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਸੰਯੁਕਤ ਕਸਿਾਨ ਮੋਰਚੇ ਵੱਲੋਂ ਬੀਜੇਪੀ ਆਗੂਆਂ ਦੇ ਘਰ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਸੰਯੁਕਤ ਕਸਿਾਨ ਮੋਰਚੇ ਵੱਲੋਂ ਬੀਜੇਪੀ ਆਗੂਆਂ ਦੇ ਘਰ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਗਈਆਂ ਬੀਜੇਪੀ ਆਗੂਆਂ ਨੂੰ ਅੰਧ ਭਗਤੀ ਛੱਡ ਕੇ ਕਸਿਾਨਾਂ ਦਾ ਸਾਥ ਦੇਣ ਦੀ ਗੱਲ ਕੀਤੀ
ਜਗਰਾਉਂ 5 ਜੂਨ (ਜਸਵੰਿਦਰ ਸੰਿਘ ਡਾਂਗੀਆਂ/ ਜਸਬੀਰ ਸੰਿਘ ) ਸੰਯੁਕਤ ਕਸਿਾਨ ਮੋਰਚੇ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਜਗਰਾਂਓ ਚ ਇਕਤਰ ਹੋਏ ਸੈਂਕੜੇ ਕਸਿਾਨ ਮਜ਼ਦੂਰ ਮਰਦ ਔਰਤਾਂ ਨੇ ਖੇਤੀ ਸਬੰਧੀ ਕਾਲੇ ਕਨੂੰਨਾਂ ਦੇ ਜਾਰੀ ਹੋਣ ਦੇ ਇਕ ਸਾਲ ਪੂਰੇ ਹੋਣ ਨੂੰ ਕਾਲੇ ਦਵਿਸ ਵਜੋਂ ਮਨਾਇਆ। ਇਸ ਸਮੇਂ ਕਸਿਾਨ ਸੰਘਰਸ਼ ਮੋਰਚੇ ਨੂੰ ਸੰਬੋਧਨ ਕਰਦਆਿਂ ਬੁਲਾਰਆਿਂ ਨੇ ਕਹਿਾ ਕ ਿਸਵਾ ਪੰਜ ਸੋ ਸ਼ਹੀਦੀਆਂ ਦੇਣ , ਲੰਮੇ ਜਾਨ ਹੁਲਵੇਂ ਸੰਘਰਸ਼ ਦੇ ਬਾਵਜੂਦ ਭਾਜਪਾ ਸਰਕਾਰ ਕਾਲੇ ਕਨੂੰਨ ਰੱਦ ਕਰਨ ਤੋਂ ਇਨਕਾਰੀ ਹੋ ਕੇ ਅਪਣਾ ਲੋਕ ਵਰਿੋਧੀ ਫਾਸ਼ੀਵਾਦੀ ਕਰਿਦਾਰ ਦਾ ਕੋਹਜ ਹੋਰ ਨੰਗਾ ਕਰ ਰਹੀ ਹੈ। ਅੱਜ ਦੇਸ਼ ਭਰ ਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਹਰ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਭਾਜਪਾ ਸਰਕਾਰ ਦੇ ਸਤ ਸਾਲ ਦੇ ਦੁਰਰਾਜ ਖਲਿਾਫ ਦੇਸ਼ ਵਾਸੀਆਂ ਦੇ ਗੁੱਸੇ ਦਾ ਇਜ਼ਹਾਰ ਹੋਰ ਤੱਿਖਾ ਕੀਤਾ ਜਾ ਰਹਿਾ ਹੈ।ਨਰਿਵਘਿਨ,ਨਰਿੰਤਰ ਕਸਿਾਨ ਮਜ਼ਦੂਰ ਸੰਘਰਸ਼ ਨੇ ਮੋਦੀ ਦੀ ਅਗਵਾਈ ਚ ਚਲ ਰਹੀ ਸਰਕਾਰ ਤੇ ਪਾਰਟੀ ਦੀਆਂ ਜੜਾਂ ਹਲਿਾ ਦਤਿੀਆਂ ਹਨ।ਸੰਬੋਧਨ ਕਰਨ ਵਾਲਆਿਂ ਚ ਜਗਤਾਰ ਸੰਿਘ ਦੇਹੜਕਾ,ਗੁਰਪ੍ਰੀਤ ਸੰਿਘ ਸਧਿਵਾਂ,ਸੁਰਜੀਤ ਸੰਿਘ ਦੋਧਰ,ਨਰਿਮਲ ਸੰਿਘ ਭਮਾਲ,ਤਾਰਾ ਸੰਿਘ ਅੱਚਰਵਾਲ,ਕੰਵਲਜੀਤ ਖੰਨਾ, ਧਰਮ ਸੰਿਘ ਸੂਜਾਪੁਰ ਸ਼ਾਮਲ ਸਨ।ਉਪਰੰਤ ਧਰਨਾਕਾਰੀ ਮੁਜਾਹਰੇ ਦੀ ਸ਼ਕਲ ਚ ਪੁੱਜੇ ਮੁਜਾਹਰਾ ਕਾਰੀਆਂ ਨੇ ਪਹਲਿਾਂ ਇੰਦਰਪੁਰੀ ਸਥਿਤ ਬੀ ਜੇ ਪੀ ਆਗੂ ਹਨੀ ਗੋਇਲ ਦੇ ਘਰ ਦੇ ਅੱਗੇ ਪੁਲਸ ਰੋਕਾਂ ਦੇ ਬਾਵਜੂਦ ਰੋਸ ਪ੍ਰਗਟ ਕਰਨ ਉਪਰੰਤ ਕਾਲੇ ਕਨੂੰਨਾਂ ਦੀਆਂ ਕਾਪੀਆਂ ਫੂਕੀਆਂ। ਇਸ ਤੋ ਬਾਅਦ ਮੁਜ਼ਾਹਰਾਕਾਰੀ ਪੁਰਾਣੇ ਸ਼ਹਰਿ ਸਥਤਿ ਬੀ ਜੇ ਪੀ ਦੇ ਮੰਡਲ ਪ੍ਰਧਾਨ ਗੋਰਵ ਖੁੱਲਰ ਦੇ ਘਰ ਅੱਗੇ ਮੁਜਾਹਰੇ ਦੀ ਸ਼ਕਲ ਚ ਪੁੱਜੇ। ਉਥੇ ਵੀ ਰੋਹ ਭਰਪੂਰ ਨਾਰਆਿਂ ਦੀ ਗੂੰਜ ਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ ਇਥੇ ਅਪਣੇ ਸੰਬੋਧਨ ਚ ਬੁਲਾਰਆਿਂ ਨੇ ਕਹਿਾ ਕ ਿਇਹ ਸੰਘਰਸ਼ ਇਕੱਲੇ ਕਸਿਾਨਾਂ ਦਾ ਨਹੀਂ ਹੈ।ਇਹ ਹਰੇਕ ਦੇਸ਼ ਵਾਸੀ ਦਾ ਸੰਘਰਸ਼ ਹੈ। ਇਹ ਕਨੂੰਨ ਲਾਗੂ ਹੋਣ ਨਾਲ ਛੋਟੇ ਕਾਰੋਬਾਰੀ ਤੇ ਵਪਾਰੀ ਵੀ ਤਬਾਹ ਹੋਣੇ ਲਾਜਮੀ ਹਨ।ਉਨਾਂ ਭਾਜਪਾਈਆਂ ਨੂੰ ਅੰਧ ਭਗਤੀ ਛਡ ਕੇ ਕਸਿਾਨਾਂ ਦੇ ਨਾਲ ਖੜਨ ਜਾਂ ਫਰਿ ਪੰਜਾਬੀਆਂ ਦਾ ਬਾਈਕਾਟ ਝੱਲਣ ਲਈ ਤਆਿਰ ਰਹਣਿ ਦੀ ਚਤਿਾਵਨੀ ਦੱਿਤੀ।ਉਨਾਂ ਐਲਾਨ ਕੀਤਾ ਕ ਿਇਲਾਕੇ ਭਰਚ ਭਾਜਪਾਈਆਂ ਦਾ ਕੋਈ ਸਮਾਗਮ ਨਹੀਂ ਹੋਣ ਦੱਿਤਾ ਜਾਵੇਗਾ।ਇਸ ਸਮੇ ਇਹ ਮੁਜਾਹਰਾ ਕਾਰੀ ਸਾਰੇ ਸ਼ਹਰਿ ਚ ਮਾਰਚ ਕੀਤਾ ਅਤੇ ਆਮ ਲੋਕਾਂ ਨੂੰ ਕਸਿਾਨ ਸੰਘਰਸ਼ ਨਾਲ ਖੜਣ ਦੀ ਅਪੀਲ ਕੀਤੀ।ਇਸ ਸਮੇਂ ਸੁਰੰਿਦਰ ਸ਼ਰਮਾ,ਦਲਜੀਤ ਕੌਰ ਬਸੂਵਾਲ,ਕੁਲਦੀਪ ਸੰਿਘ ਗੁਰੂਸਰ, ਨਵਗੀਤ ਸੰਿਘ, ਜਗਦੀਸ਼ ਸੰਿਘ,ਮਦਨ ਸੰਿਘ, ਦਰਸ਼ਨ ਸੰਿਘ ਗਾਲਬ ,ਰਾਮਸ਼ਰਨ ਗੁਪਤਾ, ਬੇਅੰਤ ਸੰਿਘ ਦੇਹੜਕਾ, ਗੁਰਮੀਤ ਸੰਿਘ ਮੱਲਾ ਆਦ ਿਹਾਜਰ ਸਨ ।

Leave a Comment

Your email address will not be published. Required fields are marked *