ਪਿੰਡ ਵਿਚ ਪਾਈ ਦਹਿਸ਼ਤ ਵਖ ਵਖ ਘਰਾ ਵਿਚ ਲਖਾ ਰੁਪਏ ਦੀਆ ਕੀਤੀਆ ਚੋਰੀਆ
ਅਜ ਤਰਨਤਾਰਨ ਨੇੜੇ ਪਿੰਡ ਪੰਡੋਰੀ ਰੁਮਾਣਾ ਦੀਆ ਬਹਿਕਾ ਉਤੇ ਵਖ ਵਖ ਘਰਾ ਦੀਆ ਖਿੜਕੀ ਤੋੜ ਕੇ ਲਗਭਗ 25ਤੋਲੇ ਸੋਨੇ ਦੇ ਗਹਿਣੇ ਅਤੇ 75000ਰੁਪੈ ਕਰੀਬ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਾਏ ।
ਇਹ ਘਟਨਾ ਅਧੀਨ ਰਾਤ ਬਾਅਦ ਪਤਾ ਲੱਗਾ ।
ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਝਬਾਲ ਪੁਲਸ ਮੌਕੇ ਤੇ ਪੁੱਜੀ ਅਤੇ ਘਰ ਪ੍ਰਵਾਰ ਮੈਂਬਰ ਦੇ ਬਿਆਨਾ ਤੇ ਮਾਮਲਾ ਕੀਤਾ ਜਾ ਰਹੇ ਹੈ
ਬਾਈਟ ਸੰਤੋਖ ਸਿੰਘ ਅਤੇ ਪ੍ਰਤਾਪ ਸਿੰਘ ਨੇ ਦਸਿਆ ਕਿ ਅਸੀ ਸਾਰਾ ਪਰਿਵਾਰ ਵੇਹੜੇ ਵਿਚ ਸੁੱਤੇ ਪਏ ਸੀ।ਜਦ ਕਿ ਅਧੀ ਰਾਤ ਉਠ ਕੇ ਵੇਖਿਆ ਤਾ ਕਮਰਾ ਦੀਆ ਲਾਈਟਾ ਜਗਦੀ ਵੇਖੇ ਤਾ ਕਮਰਾ ਅੰਦਰ ਜਾ ਕੇ ਵੇਖਿਆ ਤਾ ਅਲਮਾਰੀ ਟੁਟ ਪਾਈ।ਅਤੇ ਸਮਾਨ ਖਿਲਾਰਿਆ ਪਾਏ ਸੀ ।
ਜਦ ਕਿ ਚੋਰਾ ਨੇ ਕਮਰਾ ਦੀ ਜਾਲੀ ਤੋੜ ਕੇ ਅੰਦਰ ਦਾਖਲ ਹੋਣ ਤੇ 25 ਸੋਨਾ ਅਤੇ 75000ਰੂਪੇ ਚੋਰੀ ਕਰਕੇ ਲੈ ਗਾਏ ਨੇ
ਬਾਈਟ ਡਿਊਟੀ ਅਫਸਰ ਬਖਸੀਸ ਸਿੰਘ ਨੇ ਦਸਿਆ ਕਿ ਅਜ ਸਵੇਰੇ ਫੋਨ ਗਾਏ ਸੀ ।ਤੁੰਰਤ ਆਏ ਕੇ ਵੇਖੇ ਤੇ ਹੁਣ ਪ੍ਰਵਾਰ ਮੈਂਬਰ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾ ਰਹੇ ਹੈ