- ਅੰਮ੍ਰਿਤ ਸ਼ਾਹ ਕੋਟੀ ਦੇ ਗੀਤਾ ਦੀ ਸ਼ੂਟਿੰਗ ਮੁਕਮਲ ਹੋਈ
ਨਵੇਂ ਉਭਰ ਰਹੇ ਗਾਇਕ ਅੰਮ੍ਰਿਤ ਸ਼ਾਹ ਕੋਟੀ ਦੇ ਗੀਤਾ ਦੀ ਸ਼ੂਟਿੰਗ ਮੁਕਮਲ ਹੋਈ, ਮੁੱਖ ਗਾਣਾ ਵੱਡੇ ਪੈਮਾਨੇ ‘ਤੇ ਗਾਇਆ ਗਿਆ. ਗਾਇਕ ਅਮ੍ਰਿਤ ਸ਼ਾਹ ਕੋਟੀ ਦੇ ਇਸ ਗੀਤ ਦਾ ਨਾਂ ਹੈ ਦੀਵਾਨੇ ਤੇਰੇ, ਇਸ ਗੀਤ ਨੂੰ ਕਲਮ ਬੰਦ ਕੀਤਾ ਹੈ ਮਿੰਟਾ ਸਿੱਧੂ ਇਸ ਦਾ ਸੰਗੀਤ ਗੁਰਵਿੰਦਰ ਸਿੰਘ ਕੀਬੋਰਡ ਜਗਰੂਪ ਸਿੰਘ ਡੌਲ ਅਤੇ ਇੰਦਰਜੀਤ ਸਿੰਘ ਬੈਂਜੋ, ਗੁਰਚਰਨ ਸਿੰਘ ਹੈ ਇਸ ਗਾਣੇ ਦੀ ਵੀਡੀਓ, ਡੀ ਓ ਪੀ ਜਸਵੰਤ ਰੱਤੂ, ਐਡੀਟਰ ਕੁਲਜੀਤ ਸਿੰਘ ਫਿਲਮ ਅਦਾਕਾਰ ਬਿਲੋ ਬਰਾੜ ਅਤੇ ਇਸ ਦੀ ਸਟਾਰ ਕਾਸਟਿੰਗ ਸਿਮਰਨ ਪਾਲ ਸਿੰਘ, ਪਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਅਪਰ ਅਪਾਰ ਸਿੰਘ, ਗੁਰਵਿੰਦਰ ਸਿੰਘ ਆਦਿ ਹਨ, ਇਸ ਤੋਂ ਇਲਾਵਾ ਮੇਕਅਪ ਆਰਟਿਸਟ ਸੁਰਜੀਤ ਕੌਰ ਬਰਾੜ ਅਤੇ ਬੈਕ ਵੋਕੈਲਿਸ੍ਟ ਮਹਿੰਦਰ ਸਿੰਘ ਹਨ, ਸੋ ਇਹਨਾਂ ਸਭ ਦੀ ਮੇਹਨਤ ਨਾਲ ਗੀਤ ਦੀਵਾਨੇ ਤੇਰੇ ਦੀ ਸ਼ੂਟਿੰਗ ਹੋਈ ਅਤੇ ਇਸਦੀ ਸ਼ੂਟਿੰਗ ਜਲੰਧਰ ਦੇ ਕੋਹਲਾ ਪਿੰਡ ਵਿਚ ਕੀਤੀ ਗਈ ਸੀ। ਇਹ ਗੀਤ ਯੂਰੋਵੁਡ ਲੇਬਲ ਵਲੋਂ ਰੇਲੀਸੇ ਕੀਤਾ ਜਾ ਰਿਹਾ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਗੀਤ ਦਰਸ਼ਕਾਂ ਨੂੰ ਬੋਹੋਤ ਪਸੰਦ ਆਵੇ ਗਏ