ਮੀਰਾਬਾਈ ਚਾਨੁ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ… kiਓਲੰਪੀਅਨ ਸੁਰਿੰਦਰ ਸਿੰਘ ਸੋਢੀ। ਜਲੰਧਰ 25 july — ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਜਲੰਧਰ ਸ਼ਹਰੀ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੇਟਲੀਫਤਿੰਗ ਵਿੱਚ ਰਜਤ ਪਦਕ ਲੈਣ ਤੇ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਆਪ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਆਈ ਜੀ (retd) ਅਤੇ ਰਾਜਵਿੰਦਰ ਕੌਰ ਨੇ ਕਿਹਾ ਕਿ ਵੇਟਲੀਫ਼੍ਟਰ ਮੀਰਾਬਾਈ ਚਾਣੁ ਨੇ ਇਤਿਹਾਸਿਕ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੇ 49 ਕਿਲੋ ਵਰਗ ਵਿੱਚ ਰਜਤ ਪਦਕ ਜਿੱਤਕੇ ਭਾਰਤ ਨੂੰ ਟੋਕ੍ਯੋ ਓਲੰਪਿਕ ਦਾ ਪਹਿਲਾ ਪਦਕ ਦਿਲਾਉਣ ਦੇ ਲਈ ਮੀਰਾਬਾਈ ਚਾਣੂ ਨੂੰ ਵਧਾਈ। ਓਲੰਪੀਅਨ ਸੋਢੀ ਅਤੇ ਰਾਜਵਿੰਦਰ ਕੌਰ ਨੇ ਭਾਰਤੀਯ ਪੁਰਸ਼ ਹਾਕੀ ਟੀਮ ਦੀ ਜਿੱਤ ਤੇ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਓਲੰਪਿਕ ਖੇਲਾਂ ਵਿਚ 41 ਵਰੇ ਪਦਕ ਦੇ ਸੁੱਖੇ ਨੁ ਖਤਮ ਕਰਨ ਦੀ ਪੁਰੇ ਦੇਸ਼ ਦਿ ਉਮੀਦ ਤੇ ਖੜੇ ਉਤਰ ਦੇ ਹੋਏ ਭਾਰਤੀਯ ਪੁਰਸ਼ ਹਾਕੀ ਟੀਮ ਨੇ ਟੋਕ੍ਯੋ ਓਲੰਪਿਕ ਵਿੱਚ ਨਿਊਜ਼ੀਲੈਂਡ ਦੇ ਖਿਲਾਫ 3-2 ਨਾਲ ਸ਼ਾਨਦਾਰ ਜਿੱਤ ਦਰਜ ਕਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ