GM ਜਗਰਾਉਂ ਦੀ ਰਿਟਾਇਰਮੈਂਟ ਪਾਰਟੀ ਤੇ ਰੋਡਵੇਜ਼ ਮੁਲਾਜ਼ਮਾਂ ਨੇ ਦਿੱਤੀ ਵਧਾਏਗ
ਅੱਜ 2 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਮਿਤੀ1-08-2021ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਐਮ ਕੁਲਬੀਰ ਸਿੰਘ ਜੋ ਕਿ ਪੰਜਾਬ ਰੋਡਵੇਜ਼ ਜਗਰਾਉਂ ਤੋ ਸੇਵਾ ਮੁਕਤ ਹੋਏ, ਤੇ ਇਹਨਾ ਨੂੰ ਵਿਦਾਇਗੀ ਪਾਰਟੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਜਗਰਾਉਂ ਵੱਲੋ ਬੜੇ ਸ਼ਾਨਦਾਰ ਢੰਗ ਨਾਲ ਵਿਦਾਇਗੀ ਪਾਰਟੀ ਕੀਤੀ ਗਈ ਵਿੱਚ ਉਹਨਾ ਦੇ ਪਰਿਵਾਰ ਅਤੇ ਉਚੇਚੇ ਤੌਰ ਤੇ ਜਨਰਲ ਮੈਨੇਜਰ ਜਗਰਾਉਂ ਸੁਖਜੀਤ ਸਿੰਘ ਗਰੇਵਾਲ, ਤੇ ਚਰਨਜੀਤ ਸਿੰਘ ਬਰਾੜ , ਵਰਕਸ ਮੈਨੇਜਰ ਜਸਪ੍ਰੀਤ ਸਿੰਘ, ਐਸ ਐਸ, ਆਈ ਸੁਮਿਤ ਕੁਮਾਰ, ਸੁਪਰਡੈਂਟ ਹਰਦੀਪ ਸਿੰਘ, ਇਹਨਾ ਤੋ ਇਲਾਵਾ ਵੱਡੀ ਪੱਧਰ ਤੇ ਜੱਥੇਬੰਦੀ ਦੇ ਆਹੁਦੇਦਾਰ ਤੇ ਵਰਕਰਾਂ ਨੇ ਬੜੇ ਚਾਵਾਂ ਦੇ ਨਾਲ ਜੀ ਐਮ ਸਾਹਿਬ ਨੂੰ ਵਿਦਾਇਗੀ ਕੀਤੀ, ਤੇ ਉਹਨਾ ਦੇ ਕੀਤੇ ਹੋਏ ਕੰਮਾ ਦੀ ਸ਼ਲਾਘਾ ਕੀਤੀ ਇਹਨਾ ਨੇ ਬਹੁਤ ਇਮਾਨਦਾਰੀ ਨਾਲ ਡਿਊਟੀ ਕੀਤੀ, ਇਸ ਸਮੇਂ, ਜਲੌਰ ਸਿੰਘ, ਪ੍ਧਾਨ ਸੋਹਣ ਸਿੰਘ, ਸੈਕਟਰੀ ਅਵਤਾਰ ਸਿੰਘ, ਕੈਸੀਆਂਰ ਰਫੀ, ਦਵਿੰਦਰ ਸਿੰਘ, ਬੂਟਾ ਸਿੰਘ, ਗੁਰਨੈਬ ਸਿੰਘ, ਹਰਮਹਿੰਦਰ ਸਿੰਘ, ਸਿੰਦਰਪਾਲ ਸਿੰਘ, ਦਵਿੰਦਰ ਸਿੰਘ, ਉਰਮਨਦੀਪ ਸਿੰਘ, ਅਮਰਜੀਤ ਸਿੰਘ, ਆਦਿ ਵਰਕਰ ਸਾਥੀ ਹਾਜਰ ਸਨ,