ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਜਗਰਾਉਂ ਵਿਖੇ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ
ਅੱਜ ਮਿਤੀ 10 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਜਥੇਬੰਦੀ ਵੱਲੋਂ ਆਮ ਜਨਤਾ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਸੀਂ ਪਿਛਲੇ 10.15 ਸਾਲ ਤੋਂ ਪਾਵਰਕਾਮ ਅਧੀਨ ਬਤੌਰੇ c h b ਸੇਵਾ ਨਿਭਾ ਰਹੇ ਹਾਂ ਸਾਨੂੰ ਪਾਵਰਕੌਮ ਕੰਪਨੀ ਵੱਲੋਂ ਨਿਯੁਕਤ ਕੀਤਾ ਹੈ ਕੰਪਨੀ ਸਾਨੂੰ ਬਹੁਤ ਹੀ ਘੱਟ ਤਨਖ਼ਾਹ ਤੇ ਕੰਮ ਕਰਵਾ ਰਹੀ ਹੈ ਤੇ ਅਸੀਂ ਪਾਵਰਕੌਮ ਤੋਂ ਇਹ ਮੰਗ ਕਰਦੇ ਹਾਂ ਕਿ ਪਾਵਰਕਾਮ ਸਾਨੂੰ ਮਹਿਕਮੇ ਵਿੱਚ ਬਤੌਰ ਪੱਕੇ ਭਰਤੀ ਕਰੇ ਤਾਂ ਜੋ ਕਿ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕੀਏ ਅਤੇ ਇਸ ਦੇ ਲਈ ਅਸੀਂ ਆਪਣੇ ਹੈੱਡ ਦਫਤਰ ਪਟਿਆਲਾ ਵਿਖੇ ਇਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਸਾਨੂੰ ਪਟਿਆਲਾ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕਰ ਕੇ ਸਾਡੇ ਹੌਂਸਲੇ ਨੂੰ ਢਾਹ ਲਾੳੁਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਦੇ ਰੋਸ ਵਿੱਚ ਅੱਜ ਅਸੀ ਜਗਰਾਉਂ ਬੱਸ ਸਟੈਂਡ ਚੌਕ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਦੇ ਹਾਂ ਤਾਂ ਜੋ ਕਿ ਸਰਕਾਰ ਸਾਡੀਆਂ ਇਨ੍ਹਾਂ ਮੰਗਾਂ ਦੇ ਲਈ ਧਿਆਨ ਦੇਵੇ ਪ੍ਰਧਾਨ ਜਗਰੂਪ ਸਿੰਘ ਹੈ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਜਗਰੂਪ ਸਿੰਘ ਪ੍ਰਧਾਨ ਜਗਰੂਪ ਸਿੰਘ ਤੇ ਪਰਮਜੀਤ ਸਿੰਘ ਨਰਿੰਦਰ ਸਿੰਘ ਸੰਦੀਪ ਸਿੰਘ ਦੇਸਰਾਜ ਨੇ ਦੱਸਿਆ ਕਿ ਸਰਕਾਰ ਸਾਡੀਆਂ ਮੰਗਾਂ ਤੇ ਗੌਰ ਕਰੇ