ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਨਗਰ ਕੌਂਸਲ ਜਗਰਾਓਂ ਵਿਖੇ ਸਟਾਫ ਨੂੰ ਲਗਾਈ ਗਈ ਵੈਕਸੀਨ

ਨਗਰ ਕੌਂਸਲ ਜਗਰਾਓਂ ਵਿਖੇ ਸਟਾਫ ਨੂੰ ਲਗਾਈ ਗਈ ਵੈਕਸੀਨ

 

ਅੱਜ ਮਿਤੀ 19 ਅਗਸਤ 2021 ਜਗਰਾਉਂ ਜਸਵੀਰ ਸਿੰਘ ਮਾਣਯੋਗ ਐੱਸ ਡੀ ਐੱਮ ਵਿਕਾਸ ਹੀਰਾ ਜੀ ਮਾਣਯੋਗ ਪ੍ਰਧਾਨ ਸ੍ਰੀ ਜਤਿੰਦਰ ਪਾਲ ਰਾਣਾ ਜੀ ਅਤੇ ਮਾਣਯੋਗ ਕਾਰਜ਼ ਸਾਧਕ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਦੌਧਰੀਆ ਨਗਰ ਕੌਂਸਲ ਜਗਰਾਓਂ ਅਤੇ ਪ੍ਰਦੀਪ ਕੁਮਾਰ ਐਸਐਮਓ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਜਗਰਾਓਂ ਦਫਤਰ ਦੇ ਸਮੂਹ ਸਟਾਫ ਕਰਮਚਾਰੀਆਂ ਅਧਿਕਾਰੀਆਂ ਲਈ ਕੌਵਿਟ19 ਮਾਹਾਮਾਰੀ ਸੰਬੰਧ ਵਿਸ਼ੇਸ਼ ਵੇਕਸੀਨੇਸ਼ਨ ਟਿਕਾਕਰਨ ਕੈੰਪ ਲਗਾਇਆ ਗਿਆ ਅਤੇ ਇਹ ਕੈੰਪ ਸ੍ਰੀ ਰਵਿੰਦਰਪਾਲ ਕੌਂਸਲਰ ਜੀ ਦੀ ਨਿਗਰਾਨੀ ਹੇਠ ਸ਼ੁਰੂ ਕੀਤਾ ਗਿਆ ਜਿਸ ਵਿੱਚ ਨਗਰ ਕੌਂਸਲ ਦੇ ਸਮੂਹ ਸਟਾਫ਼ ਕਰਮਚਾਰੀ ਅਧਿਕਾਰੀ ਨੂੰ ਵੈਕਸੀਨੇਸ਼ਨ ਦੀ ਲੱਗਭੱਗ 200 ਡੋਸ਼ ਪਹਿਲੀ ਅਤੇ ਦੂਜੀ ਸਿਵਲ ਹਸਪਤਾਲ ਜਗਰਾਉਂ ਵਲੋਂ ਸ੍ਰੀ ਸ਼ਮਸ਼ੇਰ ਸਿੰਘ p.r.a.t.ਸ੍ਰੀ ਮਤੀ ਗੁਰਮੀਤ ਕੌਰ anm ਸ੍ਰੀ ਮਤੀ ਬਲਜੋਤ ਕੌਰ ਸਟਾਫ਼ ਨਰਸ ਸ੍ਰੀ ਮਤੀ ਇੰਦਰਜੀਤ ਕੌਰ ਆਸ਼ਾ ਵਰਕਰ ਵਲੋਂ ਲਗਾਈ ਗਈ ਇਸ ਕੈੰਪ ਦੇ ਦੌਰਾਨ ਮਾਣਯੋਗ ਸ੍ਰੀ ਗੇਜਾ ਰਾਮ ਵਾਲਮੀਕੀ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਜੀ ਵਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਕੌਂਸਲਰ ਸ.ਜਰਨੈਲ ਸਿੰਘ ਲੋਹਟ ਸ੍ਰੀ ਬੌਬੀ ਕਪੂਰ ਸ੍ਰੀ ਅਨੀਲ ਕੁਮਾਰ si ਸ੍ਰੀ ਸਤਿਆਜੀ ame so ਸ੍ਰੀ ਸੁਖਦੀਪ ਸਿੰਘ ਸ੍ਰੀ ਮਤੀ ਨਿਸ਼ਾ ਲੇਖਾਕਾਰ ਸ੍ਰੀ ਚਰਨਜੀਤ ਸਿੰਘ ਬਿੰਲਡਿੰਗ ਇੰਨਸਪੈਕਟਰ ਸ੍ਰੀ ਜਤਿੰਦਰਪਾਲ ਜੂਨੀਅਰ ਸਹਾਇਕ ਸ੍ਰੀ ਦਵਿੰਦਰ ਸਿੰਘ ਗਰਚਾ ਜੂਨੀਅਰ ਸਹਾਇਕ ਸ੍ਰੀ ਹਰੀਸ਼ ਕੁਮਾਰ ਕਲਰਕ ਸ੍ਰੀ ਨਰਿੰਦਰ ਕੁਮਾਰ ਸ੍ਰੀ ਮਤੀ ਸੀਮਾ ਸ੍ਰੀ ਅਰੂਣ ਕੁਮਾਰ ਸ੍ਰੀ ਪ੍ਦੀਪ ਕੁਮਾਰ ਸ੍ਰੀ ਅਨੂਪ ਕੁਮਾਰ ਸ੍ਰੀ ਸੰਤਤਰ ਕੁਮਾਰ ਸ੍ਰੀ ਪਿ੍ਥੀਪਾਲ ਸ੍ਰੀ ਰਵੀ ਗਿੱਲ ਸ੍ਰੀ ਧਰਮਵੀਰ ਅਤੇ ਨਗਰ ਕੌਂਸਲ ਦਾ ਸਮੂਹ ਸਟਾਫ਼ ਸਨ

Leave a Comment

Your email address will not be published. Required fields are marked *