ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਪੁਲਿਸ ਨੇ ਏ.ਟੀ.ਐਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਪੈਸੇ ਚੋਰੀ  ਕਰਨ ਵਾਲੇ ਇੰਟਰਸਟੇਟ ਗਿਰੋਹ ਦੇ 04 ਮੈਬਰਾ ਨੂੰ ਗ੍ਰਿਫਤਾਰ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ (ਦਿਹਾਤੀ) ਦੀ ਪੁਲਿਸ ਨੇ ਏ.ਟੀ.ਐਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਪੈਸੇ ਚੋਰੀ

ਕਰਨ ਵਾਲੇ ਇੰਟਰਸਟੇਟ ਗਿਰੋਹ ਦੇ 04 ਮੈਬਰਾ ਨੂੰ ਗ੍ਰਿਫਤਾਰ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ।

ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ

ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ- ਡਵੀਜਨ ਆਦਮਪੁਰ ਜਲੰਧਰ

ਦੀ ਰਹਿਨੁਮਾਈ ਹੇਠ ਸ਼੍ਰੀ ਅਰੁਣ ਮੁੰਡਨ ਪੀ.ਪੀ.ਐਸ, ਮੁੱਖ ਅਫਸਰ ਆਦਮਪੁਰ, ਇੰਸਪੈਕਟਰ ਹਰਜਿੰਦਰ ਸਿੰਘ,

ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ-1, ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ-2 ਦੀ

ਟੀਮ ਨੇ ਏ.ਟੀ.ਐਮ ਦੀ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਪੈਸੇ ਚੋਰੀ ਕਰਨ ਵਾਲੇ ਇੰਟਰਸਟੇਟ ਗਿਰੋਹ ਦੇ 04

ਮੈਬਰਾ ਨੂੰ ਕਾਬੂ ਕਰਕੇ ੳ ੁਨ੍ਹਾਂ ਦੇ ਕਬਜਾ ਵਿੱਚੋ 3,88,190/- ਭਾਰਤੀ ਕਰੰਸੀ ਸਮੇਤ ਸਵਿਫਟ ਡਿਜਾਇਰ ਕਾਰ ਨੰਬਰੀ

ਫਭ01-ਅ-0721, ਆਰਟਿਕਾ ਕਾਰ ਨੰਬਰੀ ਫਭ02-ਛਭ-1734 ਅਤੇ ਗੈਸ ਕਟਰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ

ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ

ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 21-08-2021 ਨੂੰ ਸੰਜੀਵ ਕੁਮਾਰ ਪੁੱਤਰ ਮਦਨ ਲਾਲ ਵਾਸੀ

ਉਹਰੀ ਚੌਂਕ ਬਟਾਲਾ, ਜਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਟੇਟ ਬੈਂਕ ਆਫ ਇੰਡੀਆ ਦੇ

ਏ.ਟੀ.ਐਮ ਡਿਪਾਰਟਮਂੈਟ ਵਿੱਚ ਨੌਕਰੀ ਕਰਦਾ ਹੈ। ਉਹ ਅੱਜ ਰੂਟੀਨ ਵਿੱਚ ਏ.ਟੀ.ਐਮ ਚੈਕ ਕਰ ਰਿਹਾ ਸੀ ਤਾਂ ਪਿੰਡ

ਡਰੋਲੀ ਕਲਾਂ ਤੋਂ ਸਟੇਟ ਬੈਕ ਦੇ ਏ.ਟੀ.ਐਮ ਵਾਲੀ ਜਗ੍ਹਾ ਦੇ ਮਾਲਕ ਦਾ ਫੋਨ ਆਇਆ ਕਿ ਸਟੇਟ ਬੈਕ ਦੇ ਏ.ਟੀ.ਐਮ

ਦਾ ਤਾਲਾ ਟੁੱਟਾ ਹੋਇਆ ਹੈ ਅਤੇ ਸ਼ੱਟਰ ਖੁੱਲਾ ਹੋਇਆ ਹੈ। ਜੋ ਮੋਕਾ ਪਰ ਜਾ ਕੇ ਦ ੇਖਿਆ ਕਿ ਨਾ-ਮਾਲੂਮ ਵਿਅਕਤੀਆ

ਨੇ ਏ.ਟੀ.ਐਮ ਦੀ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿੱਚੋ ਪੈਸੇ ਚੋਰੀ ਕਰ ਲਏ। ਜੋ ਤਫਸੀਆ ਕਰਨ ਤੋ ਪਤਾ

ਲੱਗਾ ਹੈ ਕਿ ਕੁੱਲ 6,44,100/-ਰੁਪਏ ਚੋਰੀ ਹੋਏ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 120 ਮਿਤੀ 21-08-2021

ਅਧੀਨ ਧਾਰਾ 457,380,427 ਭ:ਦ ਥਾਣਾ ਆਦਮਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।

ਮੁਕੱਦਮਾਂ ਨੂੰ ਟਰੇਸ ਕਰਨ ਲਈ ਵਿਸ਼ੇਸ ਟੀਮਾ ਗਠਿਤ ਕੀਤੀਆ ਗਈਆ, ਜਿਨ੍ਹਾ ਨੇ ਹਿਊਮਨ

ਇੰਨਪੁੱਟ ਅਤੇ ਟੈਕਨੀਕਲ ਇੰਨਪੁੱਟ ਤਰੀਕੇ ਨਾਲ 04 ਦੋਸ਼ੀਆ ਨੂੰ ਕਾਬੂ ਕਰਕੇ ਬਾਅਦ ਕਰਨੇ ਪੁੱਛਗਿੱਛ ਮੁਕੱਦਮਾਂ ਨ ੂੰ

ਟਰੇਸ ਕਰਕੇ ਦ ੋਸ਼ੀਆ ਨੂੰ ਗ੍ਰਿਫਤਾਰ ਕੀਤਾ ।

ਦੋਸ਼ੀਆ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

(1) ਦਲਜੀਤ ਸਿੰਘ ਉਰਫ ਸੋਨੂੰ (ਉਮਰ ਕ੍ਰੀਬ 40 ਸਾਲ) ਪੁੱਤਰ ਸੁਖਦੇਵ ਸਿੰਘ ਵਾਸੀ ਟੈਕੀ ਵਾਲਾ ਮੁਹੱਲਾ ਹਰੀਕੇ

ਪੱਤਣ ਜਿਲਾ ਤਰਨਤਾਰਨ ਹਾਲ ਕਿਰਾਏਦਾਰ ਗਲੀ ਨੰਬਰ 07 ਗੁਰੂ ਨਾਨਕਪੁਰਾ ਥਾਣਾ ਭ/ਧਵਿ ਅਮ੍ਰਿਤਸਰ ।

(2) ਚਰਨਜੀਤ ਸਿੰਘ ਉਰਫ ਨੰਦ (ਉਮਰ ਕ੍ਰੀਬ 32 ਸਾਲ) ਪੁੱਤਰ ਰਣਜੀਤ ਮਿਪ ਵਾਸੀ ਮਕਾਨ ਨੰਬਰ 27 ਦਵਿੰਦਰ

ਨਗਰ ਤਰਨਤਾਰਨ ਰੋਡ ਅਮ੍ਰਿਤਸਰ ਹਾਲ ਕਿਰਾਏਦਾਰ ਗਲੀ ਨੰਬਰ 07 ਗੁਰੂ ਨਾਨਕਪੁਰਾ ਥਾਣਾ ਭ/ਧਵਿ ਅੰਮ੍ਰਿਤਸਰ।

(3) ਸਵਿੰਦਰ ਸਿੰਘ ਉਰਫ ਟੀਟੂ (ਉਮਰ ਕ੍ਰੀਬ 46 ਸਾਲ) ਪੁੱਤਰ ਅਮਰੀਕ ਸਿੰਘ ਵਾਸੀ ਵਾਸੀ ਨੇਸ਼ਟਾ ਥਾਣਾ ਘਰਿੰਡਾ

ਕਿਰਾਏਦਾਰ ਗਲੀ ਨੰਬਰ 07 ਗੁਰੂ ਨਾਨਕਪੁਰਾ ਥਾਣਾ ਭ/ਧਵਿ ਅਮ੍ਰਿਤਸਰ।

(4) ਜਸਪਾਲ ਸਿੰਘ ਉਰਫ ਬੱਗਾ (ਉਮਰ ਕ੍ਰੀਬ 38 ਸਾਲ) ਪੱੁਤਰ ਬੂੜ ਸਿੰਘ ਵਾਸੀ ਭੂਰਾ ਗੋਨਾ ਥਾਣਾ ਖੇਮਕਰਨ ਜਿਲਾ

ਤਰਨਤਾਰਨ ਹਾਲ ਵਾਸੀ ਮਕਾਨ ਨੰਬਰ 1037 ਗਲੀ ਨੰਬਰ 06 ਦਸ਼ਮੇਸ਼ ਨਗਰ ਤਰਨਤਾਰਨ ਰੋਡ ਅਮ੍ਰਿਤਸਰ।

ਕੁੱਲ ਬ੍ਰਾਮਦਗੀ :-

1. 3,88,000/-ਰੁਪੲ ੇ ਭਾਰਤੀ ਕਰੰਸੀ

2. ਸਵਿਫਟ ਡਿਜਾਇਰ ਕਾਰ ਨੰਬਰੀ ਫਭ01-ਅ-0721

3. ਆਰਟਿਕਾ ਕਾਰ ਨੰਬਰੀ ਫਭ02-ਛਭ-1734

4. ਗੈਸ ਕਟਰ

ਦੋਸ਼ੀਆ ਪਰ ਦਰਜ ਮੁਕੱਦਮੇ:-

1. ਦੋਸ਼ੀ ਦਲਜੀਤ ਸਿੰਘ ਉਰਫ ਸੋਨੂੰ ਪਰ ਦਰਜ 12 ਮੁਕੱਦਮੇ

(ਫਿਰ ੋਜਪੁਰ, ਤਰਨਤਾਰਨ,ਕਪੂਰਥਲਾ,ਮੋਗਾ,ਹਿਮਾਚਲ ਪ੍ਰਦੇਸ਼)

2. ਚਰਨਜੀਤ ਸਿੰਘ ਉਰਫ ਨੰਦੂ ਪਰ ਦਰਜ 11 ਮੁਕੱਦਮੇ

(ਫਿਰ ੋਜਪੁਰ, ਤਰਨਤਾਰਨ,ਕਪੂਰਥਲਾ,ਮੋਗਾ,ਹਿਮਾਚਲ ਪ੍ਰਦੇਸ਼)

ਪਹਿਲਾ ਕੀਤੀਆ ਵਾਰਦਾਤਾ ਦਾ ਵੇਰਵਾ:-

1. ਮਿਤੀ 17-07-2021 ਨੂੰ ਪਿੰਡ ਸਿਧਵਾ ਜਿਲ੍ਹਾ ਗੁਰਦਾਸਪੁਰ ਵਿਖੇ ਪੰਜਾਬ ਨੈਸ਼ਨਲ ਬੈਕ ਦਾ ਏ.ਟੀ.ਐਮ ਗੈਸ

ਕਟਰ ਨਾਲ ਕੱਟ ਕੇ 2,36,000/-ਰੁਪਏ ਚੋਰੀ ਕੀਤੀ ਸੀ।

2. ਮਿਤੀ 02-08-2021 ਨੂੰ ਪਿੰਡ ਡਾਲਾ ਜਿਲ੍ਹਾ ਮੋਗਾ ਵਿਖੇ ਏ.ਟੀ.ਐਮ ਗੈਸ ਕਟਰ ਨਾਲ ਕੱਟ ਕੇ 2,12,000/-

ਰੁਪਏ ਚੋਰੀ ਕੀਤੇ ਸੀ।

3. ਜਲੰਧਰ ਦੇ ਪਠਾਨਕੋਟ ਚੌਕ ਕੋਲੋ ਵੀ ਏ.ਟੀ.ਐਮ ਕੱਟ ਕੇ ਚੋਰੀ ਕਰਨੀ ਸੀ ਪਰ ਅਸਫਲ ਰਹੇ।

ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੰੁਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Leave a Comment

Your email address will not be published. Required fields are marked *