ਪਿੰਡ ਨਾਗਰਾ ਦੀ ਫਿਰਨੀ ਵਿਚ ਅੱਜ ਬੂਟੇ ਲਗਾਉਣ ਦਾ ਕੰਮ ਕੀਤਾ ਗਿਆ ਹੁਣ ਤੱਕ ਪਿੰਡ ਨਾਗਰਾ ਵਾਰਡ ਨੰ 71/79 5000 ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਅਗੇ ਵੀ ਲਗਾਤਾਰ ਜਾਰੀ ਰਹਿਣਗੇ