ਵੈਸਟ ਹਲਕਾ ਦੇ ਮਾਨਯੋਗ ਐਮ ਐਲ ਏ ਸੁਸ਼ੀਲ ਕੁਮਾਰ ਰਿੰਕੂ ਜੀ।ਕੋਂਸਲਰ ਤਰਸੇਮ ਸਿੰਘ ਲਖੋਤਰਾਂ ਜੀ ਦੀ ਅਗਵਾਈ ਵਿੱਚ ਕਾਮਨ ਸਰਵਿਸ ਸੇਂਟਰ CSC , ਰਾਹੀਂ ਅਸੰਗਫਿਤ ਖੇਤਰ ਦੇ ਕਿਰਤੀ , ਈ ਸ਼ਰਮਾ ਕਾਰਡ ਬਣਾਏ ਜਾ ਰਹੇ ਹਨ ਇਹਨਾਂ ਕਾਰਡਾਂ ਨੂੰ ਬਣਾਉਣ ਦਾ ਮਨੋ ਰਥ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾ ਅਤੇ ਹੋਰ ਲੋਕ ਭਾਲਾਈ ਦੀਆਂ ਸਕੀਮਾਂ ਰਾਹੀਂ ਕਾਰਡ ਧਾਰਕਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਪਹੁੰਚਾੳਣਾ ਹੈ. ਕੌਂਸਲਰ ਤਰਸੇਮ ਸਿੰਘ ਲਖੋਤਰਾਂ ਜੀ ਵੱਲੋ.29/08/2021 ਨੂੰ ਕੈਂਪ ਵਾਰਡ ਨੰਬਰ 34. ਵੱਲੋ ਰੋਸ਼ਨ ਲਾਲ ਕਮਿਊਨਿਟੀਹਾਲ , ਭਾਰਗੋ ਕੈਂਪ ਲਗਾਇਆ ਜਾਨਾ ਹੇ ਇਸ ਨਾਲ ਆਸ਼ੂਮਾਨ ਕਾਰਡ ਦਾ ਵੀ ਨਾਲ ਕੈਂਪ ਲੱਗੇ ਗਾ ਜਿਸ ਨੇ ਆਪਣੇ ਆਸ਼ੂਮਾਨ ਕਾਰਡ ਬਣਾਇਆ ਹੋਵੇ ਬਣਾ ਸਕਦਾ ਹੈ…. ਬੇਨਤੀ ਕਰਤਾ ਤਰਸੇਮ ਸਿੰਘ ਲਖੋਤਰਾਂ ਜੀ