ਲੇਡੀ ਸਿੰਘਮ ਦੇ ਨਾਮ ਤੇ ਜਾਣੇ ਜਾਂਦੇ ਸਾਬਕਾ ਜੱਜ ਮੰਜੂ ਰਾਣਾ ਅੱਜ ਹੋਣਗੇ ਆਪ ਵਿੱਚ ਸ਼ਾਮਲ :- ਗੁਰਪਾਲ ਇੰਡੀਅਨ
ਆਪ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਇਕ ਪ੍ਰੈੱਸ ਨੋਟ ਰਾਹੀਂ ਬਿਆਨ ਜਾਰੀ ਕੀਤਾ ਹੈ ਕਿ ਅੱਜ ਸੇਵਾ ਮੁਕਤ ਐਡੀਸ਼ਨਲ ਸੈਸ਼ਨ ਜੱਜ ਤੇ ਸਥਾਈ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਰਹਿ ਚੁੱਕੇ ਪੀਸੀਐਸ ਮੰਜੂ ਰਾਣਾ ਆਮ ਆਦਮੀ ਪਾਰਟੀ ਵਿੱਚ ਸ਼ਾਮ ਤਿੱਨ ਵਜੇ ਹਲਕਾ ਕਪੂਰਥਲਾ ਵਿਖੇ ਸ਼ਾਮਿਲ ਹੋਣਗੇ। ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਆਪੋਜੀਸ਼ਨ ਲੀਡਰ lop ਹਰਪਾਲ ਸਿੰਘ ਚੀਮਾ ਜੀ ਵਿਸ਼ੇਸ਼ ਤੌਰ ਤੇ ਹਲਕਾ ਕਪੂਰਥਲਾ ਵਿਖੇ ਆਉਣਗੇ ਅਤੇ ਮੈਡਮ ਮੰਜੂ ਰਾਣਾ ਜੀ ਨੂੰ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।
ਅਜ ਯਾਨੀ ਕਿ (02/09/2021) ਨੂੰ ਸ਼ਾਮਲ ਹੋਣਗੇ।