ਸ਼੍ਰੀ ਨਵੀਨ ਸਿੰਗਲਾ, ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ
ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅੱਜ ਮਿਤੀ 03.09.2021 ਨੂੰ ਜਿਲ੍ਹਾ ਜਲੰਧਰ ਦਿਹਾਤੀ ਦੇ
ਸਮੂਹ ਗਜਟਿਡ ਪੁਲਿਸ ਅਫਸਰਾਨ ਅਤੇ ਮੁੱਖ ਅਫਸਰ ਥਾਣਾਜਾਤ ਨਾਲ ਮੀਟਿ ੰਗ ਕੀਤੀ ਗਈ ਜੋ ਮੀਟਿ ੰਗ ਦੌਰਾਨ
ਸੀਨੀਅਰ ਅਫਸਰਾਨ ਵੱਲੋ ਜਾਰੀ ਹੋਈਆ ਹਦਾਇਤਾ ਬਾਰ ੇ ਜਾਣੂ ਕਰਵਾਇਆ ਗਿਆ। ਜਿਲ੍ਹਾ ਅ ੰਦਰ ਲਾਅ ਐਡ
ਆਰਡਰ ਦੀ ਸਥਿਤੀ ਅਤੇ ਆਉਣ ਵਾਲੇ ਦਿਨਾ ਵਿੱਚ ਧਾਰਮਿਕ ਤਿਉਹਾਰਾ ਦੀ ਮਹੱਤਤਾ ਨੂੰ ਮੱਦੇਨਜਰ ਰ ੱਖਦ ੇ ਹੋਏ
ਸੁਰ ੱਖਿਆ ਦੇ ਪੁਖਤਾ ਇੰਤਜਾਮ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਹਦਾਇਤ ਕੀਤੀ ਗਈ ਕਿ ਆਮ
ਪਬਲਿਕ ਦੀ ਸੁਰ ੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋ ਇਲਾਵਾ ਜਿਲੇ ਅੰਦਰ ਚੋਰੀ, ਲੁੱਟਾ, ਖੋਹਾ, ਪਾੜਾ
ਆਦਿ ਦੀਆ ਵਾਰਦਾਤਾ ਰ ੋਕਣ ਲਈ ਸ ੁਚੱਜ ੇ ਢੰਗ ਨਾਲ ਨਾਕਾਬੰਦੀ ਅਤੇ ਪੈਟਰ ੋਲੰਿਗ ਕੀਤੀ ਜਾਵੇ ਅਤੇ ਨਸ਼ੇ ਦਾ
ਧ ੰਦਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।