ਨਗਰ ਕੌਂਸਲ ਜਗਰਾਉਂ ਅਤੇ ਟਰੈਫਿਕ ਪੁਲਿਸ ਵਲੋਂ ਕੀਤੀ ਸਖਤਾਈ
ਅੱਜ 7 ਸਤੰਬਰ 2021 ਜਗਰਾਉਂ ਤੋਂ ਜਸਵੀਰ ਸਿੰਘ /ਦੀ ਰਿਪੋਟ ਦੇ ਮੁਤਾਬਿਕ ਮਾਣਯੋਗ ਮਾਣਯੋਗ ਸ੍ਰੀ ਗੁਰਦਿਆਲ ਸਿੰਘ ਜੀ ਆਈਪੀਐਸ ਐਸਪੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਤੇ ਮਾਣਯੋਗ ਪ੍ਰਧਾਨ ਸ੍ਰੀ ਜਤਿੰਦਰ ਪਰ ਰਾਣਾ ਜੀ ਅਤੇ ਪ੍ਰਦੀਪ ਕੁਮਾਰ ਦੌਧਰੀਆ ਜੀ ਨਗਰ ਕਾਰ ਚ ਸੁਧਾਰ ਅਫਸਰ ਨਗਰ ਕੌਂਸਲ ਜਗਰਾਓਂ ਦੇ ਦਿਸ਼ਾ ਨਿਰਦੇਸ਼ਾਂ ਹਦਾਇਤਾਂ ਅਨੁਸਾਰ ਪੁਲਿਸ ਵਿਭਾਗ ਅਤੇ ਨਗਰ ਕੌਂਸਲ ਜਗਰਾਓਂ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਜਗਰਾਉਂ ਦੀਆਂ ਮੁੱਖ ਸਡ਼ਕਾਂ ਜਿਵੇਂ ਸਦਨ ਬਾਜ਼ਾਰ ਕਮਲ ਚੋਂਕ ਕੁੱਕੜ ਚੌਕ ਈਸ਼ਰ ਚੋਂ ਕਮੇਟੀ ਗੇਟ ਸਿਟੀ ਗੇਟ ਤੋਂ ਹੁੰਦੇ ਹੋਏ ਸੁਭਾਸ਼ ਕੇ ਸਵਾਲੀਆ ਚੌਕ ਪੁਰਾਣੀ ਸਬਜ਼ੀ ਮੰਡੀ ਸਵਾਮੀ ਨਾਰਾਇਣ ਚੌਕ ਤੋਂ ਵਾਪਸੀ ਹੁੰਦੇ ਹੀ ਸੜਕਾਂ ਤੇ ਰੱਖੇ ਦੁਕਾਨਦਾਰਾਂ ਵੱਲੋਂ ਸਾਮਾਨ ਤੇ ਨਾਜਾਇਜ਼ ਸਾਮਾਨ ਚੁੱਕਿਆ ਗਿਆ ਕਾਰਨ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਨਾਜਾਇਜ਼ ਕਬਜ਼ੇ ਤੇ ਸਾਮਾਨ ਜ਼ਬਤ ਕੀਤਾ ਗਿਆ ਇਸ ਟੀਮ ਵਿੱਚ ਟ੍ਰੈਫ਼ਿਕ ਪੁਲੀਸ ਸ੍ਰੀ ਸਤਪਾਲ ਸਿੰਘ ਜੀ ਮੁਖੀ ਇੰਚਾਰਜ ਟ੍ਰੈਫਿਕ ਪੁਲੀਸ ਜਗਰਾਉਂ ਸ੍ਰੀ ਸਤਿੰਦਰਪਾਲ ਜੀ ਏਐਸਆਈ ਸ੍ਰੀ ਬ੍ਰਹਮਦਾਸ ਸੀ ਏਐਸਆਈ ਟ੍ਰੈਫਿਕ ਪੁਲਸ ਅਤੇ ਨਗਰ ਕੌਂਸਲ ਦੇ ਅ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ ਨਰਿੰਦਰ ਕੁਮਾਰ ਰਵੀ ਗਿੱਲ ਅਨੂਪ ਕੁਮਾਰ ਰਾਜੂ ਗੁਰਚਰਨ ਦਾਸ ਬੱਗਾ ਆਰ ਜੀਮੈਟ ਰਜਇੰਦਰ ਕੁਮਾਰ ਜਾਬਰ ਮੰਗੂ ਆਦਿ ਤੇ ਦਫਤਰੀ ਸਟਾਫ ਨਾਲ ਸ਼ਾਮਲ ਸਨ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਇਸ ਲਈ ਸਮੂਹ ਦੁਕਾਨਦਾਰ ਆਪਣੀਆਂ ਆਪਣੀਆਂ ਦੁਕਾਨਾਂ ਦਾ ਸਾਮਾਨ ਆਪਣੀ ਦੁਕਾਨ ਦੀ ਹੱਦ ਅੰਦਰ ਹੀ ਰੱਖਣ ਦੀ ਹਦਾਇਤ ਕੀਤੀ ਜਾਂਦੀ ਹੈ ਇਸ ਲਈ ਆਮ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ