ਸੂਜੇਫ ਬੰਗਾ ਕੁਸ਼ਤੀ ਮੁਕਾਬਲੇ13 ਸਤੰਬਰ ਦਿਨ ਸੋਮਵਾਰ ਨੂੰ ਖੋਥੜਾ ਰੋੜ ਫਗਵਾੜਾ ਵਿਖੇ
ਫਗਵਾੜਾ ( ) ਸੂਜੇਫ ਬੰਗਾ ਮੈਮੋਰੀਅਲ ਚਿਲਡਰਨ ਵੇੈਲਫੇਅਰ ਟਰੱਸਟ ਫਗਵਾੜਾ ਵਲੋਂ ਸੂਜੇਫ ਦੇ 14 ਜਨਮ ਦਿਨ ਤੇ ਸੂਜੇਫ ਦੀ ਯਾਦ ਨੂੰ ਸਮਰਪਿਤ ਬੱਚਿਆਂ ਦੇ ਕੁਸ਼ਤੀ ਮੁਕਾਬਲੇ 13 ਸਤੰਬਰ 2021 ਦਿਨ ਸੋਮਵਾਰ ਰਾਏਪੁਰ ਡੱਬਾ ਰੈਸਲਿੰਗ ਅਕੇਡਮੀ ਲੇਨ ਨੰਬਰ 2 ਪਰਮ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਕਰਵਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿਦੀਆ ਸਾਬਕਾ ਅੰਤਰਰਾਸ਼ਟਰੀ ਨੇਸ਼ਨਲ ਕੁਸ਼ਤੀ ਕੋਚ ਪੀ.ਆਰ.ਸੋਧੀ ਨੇ ਦੱਸੀਆਂ ਇਹ ਕੁਸ਼ਤੀ ਮੁਕਾਬਲੇ ਛੋਟੇ ਬੱਚਿਆਂ ਨੂੰ ਕੁਸ਼ਤੀ ਵੱਲ ਆਕਰਸ਼ਨ ਕਰਨ ਲਈ ਕਰਾਇਆ ਜਾ ਰਹੀ ਹਨ ਉਨਾ ਇਲਕੇ ਭੱਰ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ ਕਿਹਾ ਹੈ ਤੁਸੀਂ ਬੱਚਿਆਂ ਨੂੰ ਕੁਸ਼ਤੀ ਅਖਾੜੇ ਵਿਚ ਭੇਜੋ ਤਾ ਜੋ ਕਿ ਬੱਚੇ ਤੰਦਰੁਸਤ ਅਤੇ ਸਮਾਜ ਲਈ ਮਿਸਾਲ ਬਣ ਸਕਣ ਇਸ ਮੋਕੇ ਕੋਚ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ , ਰਾਵਿਦਰ ਨਾਥ ,ਬਲਵੀਰ ਕੁਮਾਰ,ਸੋਨੋ ਭਨੋਟ,ਗੁਰਨਾਮ ਸਿੰਘ ,ਕਾਲਾ,ਸਾਬਾ,ਬੀ.ਅੇਸ ਬਾਗਲਾ