ਵਾਰਡ ਨੰਬਰ – 71 ਦੇ ਲੋਕਾਂ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਉਪ ਮੁੱਖ ਮੰਤਰੀ ਪੰਜਾਬ ਬਣਨ ਤੇ ਪ੍ਰੀਤ ਖਾਲਸਾ ਦੇ ਦਫਤਰ ਵਿੱਚ ਪਹੁੰਚ ਕੇ ਵਧਾਇਆ ਦਿੱਤੀਆ। ਵਾਰਡ ਦੇ ਲੋਕਾਂ ਨੇ ਸ. ਪ੍ਰੀਤ ਖਾਲਸਾ ਜੀ ਦੇ ਨਾਲ ਮਿਠਾਈ ਸਾਂਝੀ ਕਰਦੇ ਹੋਏ ਵਧਾਇਆ ਦਿੱਤੀਆ। ਪ੍ਰੀਤ ਖਾਲਸਾ ਜੀ ਨੇ ਆਏ ਹੋਏ ਲੋਕਾਂ ਦਾ ਨਿੱਜੀ ਤੌਰ ਤੇ ਧੰਨਵਾਦ ਕੀਤਾ।