ਆਮ ਆਦਮੀ ਪਾਰਟੀ ਵਯਾਪਰ ਮੰਡਲ ਦੇ ਜਲੰਧਰ ਜ਼ਿਲਾ ਪ੍ਰਧਾਨ ਨਿਯੁਕਤ ਗੌਰਵ ਪੂਰੀ….ਆਪ। ਜਲੰਧਰ 23 ਸਿਤੰਬਰ : ਆਮ ਆਦਮੀ ਪਾਰਟੀ ਨੇ ਆਪਣੇ ਪੁਰਾਣੇ ਕਰ੍ਯਕਰਤਾ ਗੌਰਵ ਪੂਰੀ ਨੂੰ ਜਲੰਧਰ ਜ਼ਿਲ੍ਹੇ ਦੇ ਵਯਾਪਾਰ ਮੰਡਲ ਦੀ ਜ਼ਿੰਮੇਦਾਰੀ ਦੀ ਗਈ ਜਿਸਨੇ ਉਨ੍ਹਾਂ ਨੂੰ ਵਿੰਗਦੇ ਜ਼ਿਲਾ ਪ੍ਰਧਾਨ ਬਣਾਇਆ ਗਿਆ। ਆਮ ਆਦਮੀ ਪਾਰਟੀ ਦੀ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ 2022 ਵਿੱਚ ਵਿਧਾਨਸਭਾ ਚੋਣਾਂ ਵਿੱਚ ਜਿੱਤ ਦਾ ਪਰਚਮ ਲਹਿਰਾਉਗੀ। ਉਨਾਂ ਨੇ ਕਿਹਾ ਆਮ ਆਦਮੀ ਪਾਰਟੀ ਇਸ ਵਾਰ ਹਰ ਪਾਰਟੀ ਕਰਯਕਰਤਾ ਅਤੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੇ ਕੇ ਚਲੁਗੀ। ਇਸ maukete ਰਮਣੀਕ ਰੰਧਾਵਾ ਜ਼ਿਲਾ ਸਭਾ ਇੰਚਾਰਜ, ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਜਲੰਧਰ ਕੇਂਟ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਅੰਮ੍ਰਿਤਪਾਲ ਸਿੰਘ ਜੌਇੰਟ ਸੱਕਤਰ ਯੂਥ, ਅਜਯ ਭਗਤ, ਸੰਤੋਖ ਭਗਤ ਆਫਿਸ ਇੰਚਾਰਜ, ਗੌਰਵ ਸ਼ਰਮਾ, ਲੱਕੀ, ਭੁਪਿੰਦਰ ਸਿੰਘ ਸੰਧੂ, ਮਨੋਜ ਦੁੱਗਲ ਆਦਿ ਮੌਜੂਦ ਸਨ।