ਸਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਮ ਆਦਮੀ ਪਾਰਟੀ ਯੂਥ ਵਿੰਗ ਵਲੋਂ ਪੁਰੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮਾਰਚ ਕਡਿਆ….ਆਪ। ਜਲੰਧਰ 28 ਸਿਤੰਬਰ : ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਗੁਰਵਿੰਦਰ ਸਿੰਘ ਗਿੰਦਾ ਉਪ ਪ੍ਰਧਾਨ ਪੰਜਾਬ ਯੂਥ ਵਿੰਗ ਅੰਮ੍ਰਿਤਪਾਲ ਸਿੰਘ ਜੌਇੰਤ ਸੱਕਤਰ ਯੂਥ ਵਿੰਗ ਪੰਜਾਬ,,ਰਮਣੀਕ ਰੰਧਾਵਾ ਲੋਕ ਸਭਾ ਇੰਚਾਰਜ ਜ਼ਿਲਾ,, ਹਿੰਮਤ ਸੱਭਰਵਾਲ ਉਪ ਪ੍ਰਧਾਨ ਯੂਥ ਵਿੰਗ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮਾਰਚ ਕਡਿਆ ਗਿਆ। ਜਿਸਦੀ ਸਸ਼ੁਰਵਾਤ ਪਟੇਲ ਚੌਕ ਤੋਂ ਕੀਤੀ ਗਈ, ਜਿਸ ਵਿਚ ਜ਼ਿਲੇ ਵੱਖ ਵੱਖ ਹਲਕਿਆਂ ਚੋਂ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਅਤੇ ਜ਼ਿਲਾ ਪ੍ਰਧਾਨ, ਬਲਕਾਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ,ਡਾਕਟਰ ਸੰਜੀਵ ਸ਼ਰਮਾ ਸਪੋਕਸਮੈਨ, ਮਨਿੰਦਰ ਪਾਬਲਾ ਬਲਾਕ ਪ੍ਰਧਾਨ,ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਰਤਨ ਸਿੰਘ ਕਕੜਕਲਾਂ ਹਲਕਾ ਇੰਚਾਰਜ, ਤੇਜਿੰਦਰ ਸਿੰਘ ਰਾਮਪੁਰ, ਬਲਬੀਰ ਸਿੰਘ, ਗੁਰਪ੍ਰੀਤ ਕੌਰ ਜੋਇਂਟ ਸੱਕਤਰ ਮਹਿਲਾ ਵਿੰਗ ਜ਼ਿਲਾ, ਰਮਨ ਕੁਮਾਰ ਬੰਟੀ ਵਾਰਡ 43, ਸੁੱਚਾ ਸਿੰਘ,ਸੁਰਿੰਦਰ ਸਿੰਘ, ਬਲਬੀਰ ਸਿੰਘ ਆਦਿ ਮੌਜੂਦ ਸਨ