ਮਿਤੀ *26-01-2022* ਦਿਨ *ਬੁਧਵਾਰ* ਨੂੰ *ਬੁਥ ਨੰਬਰ -3 ਦੇ ਸਾਹਮਣੇ, ਨੇੜੇ ਮੋਹਨ ਦਾ ਡਾਬਾ, ਨਿਊ ਸਬਜ਼ੀ ਮੰਡੀ, ਮਕਸੂਦਾਂ* ਵਿਖੇ ਕਰੋਨਾ ਵੈਕਸੀਨ ਦੇ ਟਿਕੇ ਲਗਾਉਣ ਦਾ ਕੈਂਪ ਲੱਗਾਇਆ ਗਿਆ। ਇਹ ਕੈਂਪ ਸਵੇਰੇ *09:00 ਵਜੇ ਤੋ ਸ਼ੁਰੂ ਹੋ ਕੇ 01:30 ਵਜੇ ਤੱਕ* ਹੋਵੇਗਾ। ਇਸ ਕੈਂਪ ਵਿਚ *Covishield Vaccine* ਦੇ ਟਿੱਕਾ ਲਗਾਏ ਜਾਣਗੇ। ਇਹ ਕੈਂਪ *ਜਿਲ੍ਹਾ ਪ੍ਰਸ਼ਾਸ਼ਨ, ਹੈਲਥ ਅਫਸਰ ਅਤੇ ਸਰਕਾਰੀ ਡਿਸਪੈਂਸਰੀ* ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਫਰੰਟਲਾਈਨ ਵਰਕਰ, ਬਜੁਰਗ ਅਤੇ ਨੌਜਵਾਨ ਆਪਣਾ ਅਧਾਰ ਕਾਰਡ ਦਿਖਾ ਕੇ ਮੁਫਤ ਵਿੱਚ ਵੈਕਸੀਨ ਦੀ ਡੋਸ ਦਾ ਟਿੱਕਾ ਲਗਵਾ ਸਕਦੇ ਹਨ। *ਇਸ ਕੈਂਪ ਵਿਚ 15 ਸਾਲ ਤੋਂ ਵੱਧ ਦੇ ਨੌਜਵਾਨ ਦੀ ਪਹਿਲੀ ਡੋਸ ਅਤੇ 18 ਤੋ ਵੱਧ ਸਾਲ ਜਿੰਨਾ ਨੂੰ ਪਹਿਲੀ ਡੋਸ ਲਗਵਾਏ 84 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਉਹ ਆਪਣੀ ਦੂਸਰੀ ਡੋਸ ਦਾ ਟਿੱਕਾ ਲਗਵਾ ਸਕਦੇ ਹਨ।* ਜਿਹੜੇ ਵੀ ਇਲਾਕਾ ਵਾਸੀ ਕਰੋਨਾ ਵੈਕਸੀਨ ਦਾ ਪਹਿਲੀ ਡੋਸ ਦਾ ਟਿੱਕਾ ਲਗਵਾਉਣ ਤੋਂ ਰਹੀ ਗਏ ਹਨ, ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਕੇ ਕਰੋਨਾ ਵਕਸੀਨ ਦੀ ਪਹਿਲੀ ਡੋਸ ਦਾ ਟਿੱਕਾ ਫਰੀ ਲੱਗਵਾ ਸਕਦੇ ਹਨ। ਕਰੋਨਾ ਵਕਸੀਨ ਦਾ ਟਿੱਕਾ ਲਗਾਉਣ ਲਈ ਆਪਣਾ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਲੈ ਕੇ ਆਉਣਾ ਜਰੂਰੀ ਹੈ।