.ਜਲੰਧਰ -LIFE CARE FOUNDATION LABOTARY ਦੀ ਇਸ ਗੁਰੂ ਘਰ ਵਿਖੇ ਹੋਈ ਸ਼ੁਰੂਆਤ ,ਸੰਗਤਾਂ ਇਸ ਸੇਵਾ ਦਾ ਲਾਭ ਲੈਣ -ਪ੍ਰਬੰਧਕ
ਜਲੰਧਰ -ਲਾਈਫ ਕੇਅਰ ਫਾਊਂਡੇਸ਼ਨ ਦੀ ਇਸ ਗੁਰੂ ਘਰ ਵਿਖੇ ਹੋਈ ਸ਼ੁਰੂਆਤ ,ਸੰਗਤਾਂ ਇਸ ਸੇਵਾ ਦਾ ਲਾਭ ਲੈਣ -ਪ੍ਰਬੰਧਕ
ਜਲੰਧਰ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਨਗਰ ਵਿਖੇ ਗੁ ਸਿੰਘ ਸਭਾ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਲੈਬਰੋਟਰੀ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਬਹੁਤ ਘੱਟ ਰੇਟ ਤੇ ਸੇਵਾ ਦੇ ਤੋਰ ਤੇ ਮਰੀਜ਼ਾਂ ਦੇ ਟੈਸਟ ਕੀਤੇ ਜਾਣਗੇ ਅਤੇ ਦਵਾਈਆਂ ਵੀ ਦਿਤੀਆਂ ਜਾਣਗੀਆਂ ਦਸਿਆ ਗਿਆ ਕਿ ਇਹ ਪੰਜਾਬ ਦੀ 39ਵੀ ਲੈਬੋਟਰੀ ਹੈ ਜਿਸਦੀ ਅਜ ਜਲੰਧਰ ਚ ਸ਼ੁਰੂਆਤ ਹੋਈ ਕਿਸਾਨ ਮੋਰਚਾ ਹਸਪਤਾਲ ਦੇ ਪ੍ਰਬੰਧਕ, ਜਲੰਧਰ ਸ਼ਹਿਰ ਦੇ ਵੱਖ ਵੱਖ ਗੁਰੂ ਘਰ ਦੇ ਪ੍ਰਬੰਧਕ ਅਤੇ ਕਯੀ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਰਹੇ ਮਜੂਦ ਅਤੇ ਸਾਰੀਆਂ ਸੰਗਤਾਂ ਨਾਲ ਗੁਰੂ ਮਾਹਰਾਜ ਦੀ ਹਜੂਰੀ ਚ ਅਰਦਾਸ ਉਪਰੰਤ ਸ਼ੁਰੂਆਤ ਕੀਤੀ ਗਈ ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਨਗਰ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦੀਪ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ,ਮਾਸਟਰ ਮੋਹਨ ਸਿੰਘ, ਡੀਐੱਸਪੀ ਬਲਕਾਰ ਸਿੰਘ, ਸੂਬੇਦਾਰ ਗੁਰਬਖਸ ਸਿੰਘ, ਗੁਰਦਿਆਲ ਸਿੰਘ,ਗੁਰਿੰਦਰ ਸਿੰਘ ਮਝੈਲ, ਗੁਰਮੀਤ ਸਿੰਘ ਬਿੱਟੂ ਜ਼ ਸਕੱਤਰ ਗੁਰਦਵਾਰਾ ਦੀਵਾਨ ਅਸਥਾਨ,ਦਿਲਬਾਗ ਸਿੰਘ ਪ੍ਰੀਤ ਨਗਰ, ਅਮਰਪ੍ਰੀਤ ਸਿੰਘ ਮੌਂਟੀ,ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਜਲੰਧਰ ਤੋਂ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ,ਗੁਰਜੀਤ ਸਿੰਘ ਟੱਕਰ ਗੁਰੂ ਘਰ ਰਾਜਾ ਗਾਰਡਨ,ਭਾਈ ਸੰਤੋਖ ਸਿੰਘ ਜਲੰਧਰ ਵਾਲੇ, ਹਰਮਿੰਦਰ ਸਿੰਘ ਸਿਆਲ ,ਗੁਰਦੁਆਰਾ ਸਿੰਘ ਸਭਾ ਲਿੰਕ ਕਲੋਨੀ ਤੋਂ ਗੁਰਚਰਨ ਸਿੰਘ ਜੀ ਅਤੇ ਲਾਈਫ ਕੇਅਰ ਫਾਊਂਡੇਸ਼ਨ ਦੀ ਟੀਮ ਮੇਂਬਰਅਮਰਜੀਤ ਸਿੰਘ ਚੌਲਾਂਗ, ਬਾਬਾ ਸੰਤੋਖ ਸਿੰਘ, ਮਨਦੀਪ ਸਿੰਘ ਇੰਦਰਜੀਤ ਸਿੰਘ ਸਾਬੀ ਮੌਜੂਦ ਸਨ