ਐਂਟੀਨਾਰਕੋਟਿਕ ਸੈੱਲ -1 ਲੁਧਿਆਣਾ ਵੱਲੋ 300 ਗ੍ਰਾਮ ਹੈਰੋਇੰਨ , 1 ਕਿਲੋ ਗ੍ਰਾਮ ਅਫੀਮ , 24 ਗ੍ਰਾਮ ਆਈਸ , 50,000 ਰੁਪੈ ਡਰੱਗ ਮਨੀ ਅਤੇ ਇੱਕ ਪਿਸਟਲ 32 ਬੋਰ , 07 ਜਿੰਦਾ ਕਾਰਤੂਸ ਅਤੇ 2 ਮੈਗਜੀਨ ਸਮੇਤ 3 ਵੱਖ ਵੱਖ ਮੁਕੱਦਮਿਆਂ ਵਿੱਚ 3 ਦੋਸ਼ੀ ਕਾਬੂ ਕਮਿਸ਼ਨਰੇਟ ਲੁਧਿਆਣਾ ਵਿਖੇ ਨਸ਼ਿਆ ਦੀ ਰੋਕਥਾਮ , ਨਸ਼ਾ ਤਸਕਰਾ ਅਤੇ ਜੂਆ ਐਕਟ ਦੇ ਖਿਲਾਫ ਕਾਰਵਾਈ ਲਈ ਚਲਾਈ ਗਈ ਮੁਹਿੰਮ ਤਹਿਤ ਡਾ . ਕੌਸਤੁਭ ਸ਼ਰਮਾ ਆਈ.ਪੀ.ਐਸ , ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸ਼੍ਰੀ ਵਰਿੰਦਰ ਬਰਾੜ ਪੀ.ਪੀ.ਐਸ , ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ , ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ -1 ਅਤੇ ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਪੁਲਿਸ ਨਾਰਕੋਟਿਕਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ , ਐਂਟੀ ਨਾਰਕੋਟਿਕ ਸੈੱਲ -1 ਲੁਧਿਆਣਾ ਅਤੇ ਟੀਮ ਵੱਲੋਂ ਮਿਤੀ 10.11.2022 ਨੂੰ AS । ਸਤਨਾਮ ਸਿੰਘ ਨੰ . 568 / LDH ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਦੇ ਆਧਾਰ ਤੇ ਮਕਾਨ ਨੰ 585 – E ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੇ ਬਾਹਰੋ ਦੋਸ਼ੀ ਪਰਮਵੀਰ ਸਿੰਘ ਉਰਫ ਮਾਰਸ਼ਲ ਪੁੱਤਰ ਗੁਰਦੇਵ ਸਿੰਘ ਵਾਸੀ 585 – E ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਥਾਣਾ ਸਰਾਭਾ ਨਗਰ ਲੁਧਿਆਣਾ ਨੂੰ ਕਾਰ CRETA ਨੰਬਰੀ PB 10 HH 9009 ਸਮੇਤ ਕਾਬੂ ਕਰਕੇ ਦੌਰਾਨੇ ਤਾਲਸ਼ੀ ਇਸ ਦੇ ਕਬਜਾ ਵਿੱਚੋ 300 ਗ੍ਰਾਮ ਹੈਰੋਇੰਨ , 40,000 ਡਰੱਗ ਮਨੀ , ਇੱਕ ਇਲੈਕਟ੍ਰੋਨਿਕ ਕੰਡਾ ਅਤੇ 100 ਖਾਲੀ ਜਿਪ ਲਾੱਕ ਪਾਰਦਰਸ਼ੀ ਮੋਮੀ ਲਿਫਾਫੀਆਂ ਬਰਾਮਦ ਕੀਤੇ।ਦੋਸ਼ੀ ਦੇ ਖਿਲਾਫ ਮੁਕੱਦਮਾ ਨੰ . 225 ਮਿਤੀ : 10.11.2022 ਜੁਰਮ 21,21C.61.85 NDPS . Act ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਰਜਿਸਟਰ ਕਰਵਾਇਆਂ।ਬ੍ਰਾਮਦਾ ਹੈਰੋਇੰਨ ਦੋਸੀ ਦਿੱਲੀ ਤੋ ਲੈ ਕੇ ਆਇਆ ਸੀ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਬ੍ਰਾਮਦਗੀ : – 300 ਗ੍ਰਾਮ ਹੈਰੋਇਨ , ਡਰੱਗ ਮਨੀ 40,000 / -ਰੁਪਏ , 100 ਖਾਲੀ ਪਾਰਦਰਸ਼ੀ ਜਿੱਪ ਲਾਕ ਲਿਫਾਫੀਆ ਅਤੇ ਇੱਕ ਇਲੈਕਟਰੌਨਿਕ ਕੰਡਾ ਅਤੇ ਕਾਰ CRETA ਨੰਬਰੀ PB 10 – HH -9009 ਰੰਗ ਚਿੱਟਾ ਗ੍ਰਿਫਤਾਰੀ ਦੀ ਜਗ੍ਹਾ : – ਮਕਾਨ ਨੰ 585 – E ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੇ ਬਾਹਰੋ ਮਿਤੀ : -10-11-2022 ਦੋਸ਼ੀ ਦਾ ਵੇਰਵਾ : – ਪਰਮਵੀਰ ਸਿੰਘ ਉਰਫ ਮਾਰਸ਼ਲ ਪੁੱਤਰ ਗੁਰਦੇਵ ਸਿੰਘ ਵਾਸੀ 585 – E ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਥਾਣਾ ਸਰਾਭਾ ਨਗਰ ਲੁਧਿਆਣਾ ; ਉਮਰ 46 ਸਾਲ ਤਫਤੀਸ਼ੀ ਅਫਸਰ : – ASI ਸਤਨਾਮ ਸਿੰਘ ਨੰ . 568 / LDH ਐਂਟੀ ਨਾਰਕੋਟਿਕ ਸੈੱਲ -1 ਲੁਧਿਆਣਾ । ( ਮੋ . ਨੰ . 98768-00568 ) ਇਸੇ ਤਰ੍ਹਾਂ ਕੱਲ ਮਿਤੀ 11.11.2022 ਨੂੰ 51 ਮੋਹਣ ਸਿੰਘ ਨੰਬਰ 1692 / ਲੁਧਿ . ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਸਨੇਤ ਲੁਧਿਆਣਾ ਤੋ ਦੋਸ਼ੀ ਯਾਦਵਿੰਦਰ ਸਿੰਘ ਉਰਫ ਰਿੰਕਲ ਪੁੱਤਰ ਸਾਧੂ ਸਿੰਘ ਵਾਸੀ ਮਕਾਨ ਨੰ 16 – ਬੀ ਨਿਊ ਸ਼ਾਮ ਨਗਰ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਸਨੇਤ ਥਾਣਾ ਸਰਾਭਾ ਨਗਰ ਲੁਧਿਆਣਾ ਨੂੰ ਜੁਪੀਟਰ ਸਕੂਟਰੀ ਨੰਬਰੀ PB 10 – HN – 5484 ਸਮੇਤ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 24 ਗ੍ਰਾਮ ਆਈਸ ਅਤੇ 10,000 ਰੁਪੈ ਗਰੰਗ ਮਨੀ ਬਰਾਮਦ ਕੀਤੀ।ਦੋਸ਼ੀ ਦੇ ਖਿਲਾਫ ਮੁਕੱਦਮਾ ਨੰ . 226 ਮਿਤੀ : 10.11.2022 ਜੁਰਮ 218,18B – 61.85 NDPS . Act ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਰਜਿਸਟਰ ਕਰਵਾਇਆ।ਦੋਸ਼ੀ ਪਾਸੋ ਪੁੱਛਗਿੱਛ ਕਰਕੇ 1 ਕਿਲੋ ਅਫੀਮ ਬ੍ਰਾਮਦ ਕੀਤੀ ਗਈ।ਬ੍ਰਾਮਦਾ ਆਈਸ ਦੋਸ਼ੀ ਦਿੱਲੀ ਤੋਂ ਅਤੇ ਬ੍ਰਾਮਦਾ ਅਫੀਮ ਬਰੇਲੀ ਤੋ ਲੈ ਕੇ ਆਇਆ ਸੀ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਬ੍ਰਾਮਦਾ ਅਫੀਮ ਬਰੇਲੀ ਤੋ ਲੈ ਕੇ ਆਇਆ ਸੀ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਬ੍ਰਾਮਦਗੀ : – 24 ਗ੍ਰਾਮ ਆਈਸ , 10,000 ਰੁਪੈ ਡਰੱਗ ਮਨੀ ਅਤੇ 1 ਕਿਲੋ ਅਫੀਮ ਸਮੇਤ ਜੁਪੀਟਰ ਸਕੂਟਰੀ ਨੰਬਰੀ PB 10 – HN – 5484 ਗ੍ਰਿਫਤਾਰੀ ਦੀ ਜਗ੍ਹਾ : – ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਸਨੇਤ ਲੁਧਿਆਣਾ । ਮਿਤੀ : -10-11-2022 ਦੋਸ਼ੀ ਦਾ ਵੇਰਵਾ : – ਯਾਦਵਿੰਦਰ ਸਿੰਘ ਉਰਫ ਰਿੰਕਲ ਪੁੱਤਰ ਸਾਧੂ ਸਿੰਘ ਵਾਸੀ ਮਕਾਨ ਨੰ 16 – ਬੀ ਨਿਊ ਸ਼ਾਮ ਨਗਰ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਸਨੇਤ ਥਾਣਾ ਸਰਾਭਾ ਨਗਰ ਲੁਧਿਆਣਾ।ਉਮਰ 39 ਸਾਲ ਤਫਤੀਸ਼ੀ ਅਫਸਰ : – SI ਮੋਹਣ ਸਿੰਘ ਨੰਬਰ 1692 / LDH ਐਂਟੀ ਨਾਰਕੋਟਿਕ ਸੈੱਲ -1 ਲੁਧਿਆਣਾ । ( ਮੋਬਾਈਲ ਨੰ . 98158-00822 ) ਇਸੇ ਤਰ੍ਹਾਂ ਅੱਜ ਮਿਤੀ 11.11.2022 ਨੂੰ AS । ਅਮਰਜੀਤ ਸਿੰਘ ਨੰਬਰ 426 / ਲੁਧਿ . ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਦਾਣਾ ਮੰਡੀ ਨੇੜੇ ਅਰੋੜਾ ਕੱਟ ਲਾਈ ਲੁਧਿਆਣਾ ਤੋ ਦੋਸ਼ੀ ਕੰਵਲਜੀਤ ਸਿੰਘ ਉਰਫ ਕੱਪੂ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਢਕੀਆ ਕਾਸੀ ਪੁਰ ਥਾਣਾ ਕਾਸ਼ੀਪੁਰ ਜਿਲਾ ਊਧਮ ਸਿੰਘ ਨਗਰ ਉਤਰਾਖੰਡ ਹਾਲ ਵਾਸੀ ਮਕਾਨ ਨੰ 585 – E B.R.S ਨਗਰ ਥਾਣਾ ਸਰਾਭਾ ਨਗਰ ਲੁਧਿ , ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ ਇੱਕ ਪਿਸਟਲ 32 ਬੋਰ , 7 ਜਿੰਦਾ ਕਾਰਤੂਸ 2 ਮੈਗਜੀਨ ਬ੍ਰਾਮਦ ਕੀਤੇ । ਦੋਸ਼ੀ ਦੇ ਖਿਲਾਫ ਮੁਕੱਦਮਾ ਨੰ . 132 ਮਿਤੀ : 11.11.2022 ਜੁਰਮ 25-54.59 NDPS . Act ਥਾਣਾ ਸ਼ਿਮਲਾਪੁਰੀ ਲੁਧਿਆਣਾ ਦਰਜ ਰਜਿਸਟਰ ਕਰਵਾਇਆ।ਦੋਸ਼ੀ ਪਰ ਉਤਰਾਖੰਡ ਵਿੱਚ 323/324 ਧਾਰਾ ਅਧੀਨ ਮੁਕੱਦਮਾ ਦਰਜ ਰਜਿਸਟਰ ਹੈ । ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਬ੍ਰਾਮਦਗੀ : – ਇੱਕ ਪਿਸਟਲ 32 ਬੋਰ 7 ਜਿੰਦਾ ਕਾਰਤੂਸ 2 ਮੈਗਜੀਨ । ਗ੍ਰਿਫਤਾਰੀ ਦੀ ਜਗ੍ਹਾ : – ਦਾਣਾ ਮੰਡੀ ਨੇੜੇ ਅਰੋੜਾ ਕੱਟ ਲਾਈਟਾ ਲਧਿਆਣਾ ਇਸੇ ਤਰ੍ਹਾਂ ਕੱਲ ਮਿਤੀ 11.11.2022 ਨੂੰ 51 ਮੋਹਣ ਸਿੰਘ ਨੰਬਰ 1692 / ਲੁਧਿ . ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਸਨੇਤ ਲੁਧਿਆਣਾ ਤੋ ਦੋਸ਼ੀ ਯਾਦਵਿੰਦਰ ਸਿੰਘ ਉਰਫ ਰਿੰਕਲ ਪੁੱਤਰ ਸਾਧੂ ਸਿੰਘ ਵਾਸੀ ਮਕਾਨ ਨੰ 16 – ਬੀ ਨਿਊ ਸ਼ਾਮ ਨਗਰ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਸਨੇਤ ਥਾਣਾ ਸਰਾਭਾ ਨਗਰ ਲੁਧਿਆਣਾ ਨੂੰ ਜੁਪੀਟਰ ਸਕੂਟਰੀ ਨੰਬਰੀ PB 10 – HN – 5484 ਸਮੇਤ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 24 ਗ੍ਰਾਮ ਆਈਸ ਅਤੇ 10,000 ਰੁਪੈ ਗਰੰਗ ਮਨੀ ਬਰਾਮਦ ਕੀਤੀ।ਦੋਸ਼ੀ ਦੇ ਖਿਲਾਫ ਮੁਕੱਦਮਾ ਨੰ . 226 ਮਿਤੀ : 10.11.2022 ਜੁਰਮ 218,18B – 61.85 NDPS . Act ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਰਜਿਸਟਰ ਕਰਵਾਇਆ।ਦੋਸ਼ੀ ਪਾਸੋ ਪੁੱਛਗਿੱਛ ਕਰਕੇ 1 ਕਿਲੋ ਅਫੀਮ ਬ੍ਰਾਮਦ ਕੀਤੀ ਗਈ।ਬ੍ਰਾਮਦਾ ਆਈਸ ਦੋਸ਼ੀ ਦਿੱਲੀ ਤੋਂ ਅਤੇ ਬ੍ਰਾਮਦਾ ਅਫੀਮ ਬਰੇਲੀ ਤੋ ਲੈ ਕੇ ਆਇਆ ਸੀ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਬ੍ਰਾਮਦਾ ਅਫੀਮ ਬਰੇਲੀ ਤੋ ਲੈ ਕੇ ਆਇਆ ਸੀ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਇਸੇ ਤਰ੍ਹਾਂ ਅੱਜ ਮਿਤੀ 11.11.2022 ਨੂੰ AS । ਅਮਰਜੀਤ ਸਿੰਘ ਨੰਬਰ 426 / ਲੁਧਿ . ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਦਾਣਾ ਮੰਡੀ ਨੇੜੇ ਅਰੋੜਾ ਕੱਟ ਲਾਈ ਲੁਧਿਆਣਾ ਤੋ ਦੋਸ਼ੀ ਕੰਵਲਜੀਤ ਸਿੰਘ ਉਰਫ ਕੱਪੂ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਢਕੀਆ ਕਾਸੀ ਪੁਰ ਥਾਣਾ ਕਾਸ਼ੀਪੁਰ ਜਿਲਾ ਊਧਮ ਸਿੰਘ ਨਗਰ ਉਤਰਾਖੰਡ ਹਾਲ ਵਾਸੀ ਮਕਾਨ ਨੰ 585 – E B.R.S ਨਗਰ ਥਾਣਾ ਸਰਾਭਾ ਨਗਰ ਲੁਧਿ , ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ ਇੱਕ ਪਿਸਟਲ 32 ਬੋਰ , 7 ਜਿੰਦਾ ਕਾਰਤੂਸ 2 ਮੈਗਜੀਨ ਬ੍ਰਾਮਦ ਕੀਤੇ । ਦੋਸ਼ੀ ਦੇ ਖਿਲਾਫ ਮੁਕੱਦਮਾ ਨੰ . 132 ਮਿਤੀ : 11.11.2022 ਜੁਰਮ 25-54.59 NDPS . Act ਥਾਣਾ ਸ਼ਿਮਲਾਪੁਰੀ ਲੁਧਿਆਣਾ ਦਰਜ ਰਜਿਸਟਰ ਕਰਵਾਇਆ।ਦੋਸ਼ੀ ਪਰ ਉਤਰਾਖੰਡ ਵਿੱਚ 323/324 ਧਾਰਾ ਅਧੀਨ ਮੁਕੱਦਮਾ ਦਰਜ ਰਜਿਸਟਰ ਹੈ । ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । Leave a Comment / Punjab, Uncategorized / By globaladmin