: ਸਵੋਡ. 5. ਛਮ ਕੋਡ. . ਛੇ ਤਰ ਡੇ ਕੋਡ. ਮਰ ਪੱਡਾ ਡਟ ਕੋਡ ਤੀ ਤ ਖਲ ਹੋ 3. 8 ਪੀ ਕੇ :.. ਐਡਾ ਪਨ. ਕਲ ਤਟ ਕੇ ਡਿ. . ਕ ਸ ਤ ਛਾ ਪ 2 ਪੁਡਾ ਕਰ ੩ ਤਕ
ਆਲਟੋ ॥।(-30 ਗੱਡੀ ਨੰਬਰੀ ॥8-08-58-5202 ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ
ਸ਼ੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ
ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ
ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ
ਪੀ.ਪੀ.ਐਸ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਬਿਕਰਮ
ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ ਇੱਕ ਨਸ਼ਾ ਤਸਕਰ ਪਾਸੋ 100 ਗ੍ਰਾਮ ਹੈਰੋਇਨ
ਸਮੇਤ ਆਲਟੋ ।(10 ਗੱਡੀ ਨੰਬਰੀ ॥8-08-88-5202 ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 09-10-2023 ਨੂੰ ਸੀ.ਆਈ.ਏ ਸਟਾਫ ਜਲੰਧਰ-
ਤੀ ਦੀ ਟੀਮ ਨੇ ਦੋਰਾਨੇ ਗਸ਼ਤ ਬਾਹਦ ਰਕਬਾ ਪਿੰਡ ਡੱਲੀ ਏਰੀਆ ਥਾਣਾ ਭੋਗਪੁਰ ਵਿਖੇ ਮੁੱਖਬਾਰ ਦੀ ਇਤਲਾਹ
ਦਿਹਾ
ਕ ਕਾਰ ਆਲਟੋ ।(-10 ਨੰਬਰੀ ॥8-08-18-5202 ਸਵਾਰ ਨੌਜਵਾਨ ਈਸ਼ਵਰ ਲਾਲ ਉਰਫ
ਤਰ ਮੱਖਣ ਲਾਲ ਵਾਸੀ ਪਿੰਡ ਕਿੰਗਰਾ ਚੌਵਾਲਾ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਕਾਰ ਆਲਟੋ ਦੇ
ਸ਼ ਬੋਰਡ ਵਿੱਚੋ 100 ਗ੍ਰਾਮ ਹੈਰੋਇਨ ਬ੍ਾਮਦ ਕਰਕੇ ਦੋਸ਼ੀ ਈਸ਼ਵਰ ਲਾਲ ਉਰਫ ਈਸ਼ੂ ਦੇ ਖਿਲਾਫ ਮੁਕੱਦਮਾ ਨੰਬਰ
119 ਮਿਤੀ 09-10-2023 ਅ/ਧ 218-61-85 1੫੦੧5 &< ਥਾਣਾ ਭੋਗਪੁਰ ਜਿਲ੍ਹਾ ਜਲੰਧਰ (ਦਿਹਾਤੀ) ਦਰਜ
ਰਜਿਸਟਰ ਕੀਤਾ ਅਤੇ ਉਕਤ ਦੋਸ਼ੀ ਨੂੰ ਮੁੱਕਦਮਾ ਵਿੱਚ ਹਸਬਜਾਫਤਾ ਗ੍ਰਿਫਤਾਰ ਕੀਤਾ ਹੈ। ਦੋਸ਼ੀ ਈਸ਼ਵਰ ਲਾਲ ਉਰਫ
ਟੀਸ਼ੂ ਉਕਤ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ
ਹੋਣ ਦੀ ਸਭਾਵਨਾ ਹੈ।