ਅੱਜ ਅੰਕੁਰ ਨਰੂਲਾ ਮਨਿਸਟਰੀ ਖੰਬਰਾ ਚਰਚ ਜਲੰਧਰ ਵਿਖੇ 5000 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਗਿਆ । ਇਸ ਮੌਕੇ ਤੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਇਹ ਲੋਕ ਭਲਾਈ ਦਾ ਕੰਮ ਅੰਕੁਰ ਨਰੂਲਾ ਮਨਿਸਟਰੀ ਬਹੁਤ ਦੇਰ ਤੋਂ ਕਰਦੀ ਐ ਰਹੀ ਹੈ ਅਤੇ ਆਉਣ ਵਾਲ਼ੇ ਸਮੇਂ ਤੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਕੰਮ ਕਰਦੀ ਰਹੇਗੀ।