🙏🏻🙏🏻🙏🏻ਸ਼ੋਕ ਸੰਦੇਸ਼ 🙏🏻🙏🏻🙏🏻
ਆਮ ਆਦਮੀ ਪਾਰਟੀ ਦੇ ਜੁਝਾਰੂ ਸਾਥੀ ਸਾਡੇ ਵੱਡੇ ਵੀਰ ( ਜਰਨਲ ਸਕੱਤਰ ਡਾਕਟਰ ਵਿੰਗ ਪੰਜਾਬ ) ਡਾਕਟਰ ਮਹਿੰਦਰਜੀਤ ਸਿੰਘ ਜੀ ਦਾ ਅੱਜ ਅਚਾਨਕ ਭਿਆਨਕ ਐਕਸੀਡੈਂਟ ਹੋਇਆ
ਜਿਸ ਵਿੱਚ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸਭ ਸਾਥੀ ਉਹਨਾਂ ਦੇ ਪਰਿਵਾਰ ਦੇ ਨਾਲ ਹਨ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਸਥਾਨ ਦੇਵੇ।
*ਵਲੋਂ ਆਮ ਆਦਮੀ ਪਾਰਟੀ*