ਅਮਰ ਨਗਰ ਭਗਵਤੀ ਮੰਦਰ ਵਿਖੇ ਕਰੋਨਾ ਵੈਕਸੀਨ ਦੇ ਟਿਕੇ ਲਗਾਉਣ ਦਾ ਕੈਂਪ ਲੱਗਾਇਆ ਗਿਆ।

ਅੱਜ ਮਿਤੀ 11-08-2021 ਦਿਨ ਮੰਗਲਵਾਰ ਨੂੰ ਵਾਰਡ ਨੰਬਰ : 71, ਅਮਰ ਨਗਰ ਭਗਵਤੀ ਮੰਦਰ ਵਿਖੇ ਕਰੋਨਾ ਵੈਕਸੀਨ ਦੇ ਟਿਕੇ ਲਗਾਉਣ ਦਾ ਕੈਂਪ ਲੱਗਾਇਆ ਗਿਆ ਇਹ ਕੈਂਪ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਇਸ ਕੈਂਪ ਵਿਚ *Covishield Vaccine* ਦੇ ਟਿੱਕਾ ਲਗਾਏ ਜਾਣਗੇ। ਇਹ ਕੈਂਪ ਸਾਡੇ ਸੀਨੀਅਰ ਕਾਂਗਰਸ ਲੀਡਰ ਅਤੇ ਕੋਂਸਲਰ ਪਤੀ ਸ.ਪ੍ਰੀਤ ਖਾਲਸਾ ਜੀ ਤੇ ਸਾਡੇ ਮਾਣਯੋਗ […]

ਅਮਰ ਨਗਰ ਭਗਵਤੀ ਮੰਦਰ ਵਿਖੇ ਕਰੋਨਾ ਵੈਕਸੀਨ ਦੇ ਟਿਕੇ ਲਗਾਉਣ ਦਾ ਕੈਂਪ ਲੱਗਾਇਆ ਗਿਆ। Read More »