ਅੱਜ ਲਤਾ ਮੰਗੇਸ਼ਕਰ ਸਾਡੇ ਵਿੱਚ ਨਹੀ ਰਹੀ

ਅੱਜ ਲਤਾ ਮੰਗੇਸ਼ਕਰ ਸਾਡੇ ਵਿੱਚ ਨਹੀ ਰਹੀ, ਉਨ੍ਹਾਂ ਨੇ ਬਰੀਚ ਕੈਂਡੀ ਹਸਪਤਾਲ ਮੁਬੰਈ ਵਿਚ 92 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਲਤਾ ਮੰਗੇਸ਼ਕਰ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੀ ਅਤੇ ਪੰਜਾਬੀ ਗੀਤ ਗਾਏ ਪੂਰੇ ਵਿਸ਼ਵ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਰ ਸਕਸ਼ ਅੱਜ ਉਨ੍ਹਾਂ ਨੂੰ ਯਾਦ ਕਰ ਕੇ ਰੋ ਰਿਹਾ ਹੈ

ਅੱਜ ਲਤਾ ਮੰਗੇਸ਼ਕਰ ਸਾਡੇ ਵਿੱਚ ਨਹੀ ਰਹੀ Read More »