ਕਾਂਗਰਸ ਤੇ ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਲੁੱਟ ਦੀ ਘਰ ਘਰ ਜਾ ਦੇਵਾਂਗੇ ਜਾਣਕਾਰੀ
ਕਾਂਗਰਸ ਤੇ ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਲੁੱਟ ਦੀ ਘਰ ਘਰ ਜਾ ਦੇਵਾਂਗੇ ਜਾਣਕਾਰੀ :- ਆਪ ਦੇਸ਼ ਦੇ ਆਜ਼ਾਦ ਹੋਣ ਉਪਰੰਤ ਅੱਜ ਤਕ ਸੂਬੇ ਪੰਜਾਬ ਨੂੰ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਰਲ ਕੇ ਵਾਰੋ ਵਾਰੀ ਹਰ ਪੱਖੋਂ ਲੁੱਟਿਆ ਜਿਸ ਕਾਰਨ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਹੂਕਾਰ ਬਣ ਗਏ ਤੇ ਸੂਬਾ […]