ਕਾਂਗਰਸ ਹਾਈ ਕਮਾਂਡ, ਪੰਜਾਬ ਦੇ ਦਲਿਤ ਮੁੱਖ ਮੰਤਰੀ ਅਤੇ ਸਿੱਧੂ ਨੂੰ ਕਾਂਗਰਸ ਸਰਕਾਰ ਅਧੀਨ ਰਾਜਸਥਾਨ ਵਿੱਚ ਦਲਿਤਾਂ ਦੀ ਹੱਤਿਆ ਨਜ਼ਰ ਨਹੀਂ ਆਉਂਦੀ: ਰਾਜੇਸ਼ ਬਾਘਾ
ਕਾਂਗਰਸ ਹਾਈ ਕਮਾਂਡ, ਪੰਜਾਬ ਦੇ ਦਲਿਤ ਮੁੱਖ ਮੰਤਰੀ ਅਤੇ ਸਿੱਧੂ ਨੂੰ ਕਾਂਗਰਸ ਸਰਕਾਰ ਅਧੀਨ ਰਾਜਸਥਾਨ ਵਿੱਚ ਦਲਿਤਾਂ ਦੀ ਹੱਤਿਆ ਨਜ਼ਰ ਨਹੀਂ ਆਉਂਦੀ: ਰਾਜੇਸ਼ ਬਾਘਾ ਜਲੰਧਰ: 11 ਅਕਤੂਬਰ ( ), ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਵਲੋਂ ਰਾਜਸਥਾਨ ਦੇ ਪੀਲੀਬੰਗਾ ਵਿੱਚ ਇੱਕ ਗਰੀਬ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰ […]