ਕਿਸਾਨਾਂ ਵੱਲੋਂ ਤੇਲ ਆਮ ਵਸਤਾਂ ਦੀਆਂ ਕੀਮਤਾਂ ਚ ਅੰਨ੍ਹਾ ਵਾਧੇ ਖ਼ਿਲਾਫ਼ ਤਿੱਖਾ ਰੋਸ ਇਜ਼ਹਾਰ ਕੀਤਾ

ਜਗਰਾਉਂ 15ਜੂਨ (ਜਸਬੀਰ ਸਿੰਘ/ ਜਸਵਿੰਦਰ ਸਿੰਘ ਡਾਂਗੀਆਂ ) 258 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਸੰਘਰਸ਼ ਮੋਰਚੇ ਚ ਤੇਲ ਡੀਜਲ , ਸਰੋਂ ਦੇ ਤੇਲ, ਰਿਫਾਇੰਡ, ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਅੰਨਾ ਵਾਧੇ ਖਿਲਾਫ ਤਿੱਖੇ ਰੋਸ ਦਾ ਇਜ਼ਹਾਰ ਕੀਤਾ। ਇਸ ਸਮੇਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ […]

ਕਿਸਾਨਾਂ ਵੱਲੋਂ ਤੇਲ ਆਮ ਵਸਤਾਂ ਦੀਆਂ ਕੀਮਤਾਂ ਚ ਅੰਨ੍ਹਾ ਵਾਧੇ ਖ਼ਿਲਾਫ਼ ਤਿੱਖਾ ਰੋਸ ਇਜ਼ਹਾਰ ਕੀਤਾ Read More »