ਕੈਪਟਨ ਸਰਕਾਰ ਦਾ ਹੁਣ ਫਤਹਿ ਕਿੱਟ ਦਾ ਘੁਟਾਲਾ ਹੋਇਆ ਬੇਨਕਾਬ…ਆਪ।
ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਘੁਟਾਲੇ ਦਿਨ ਬ ਦਿਨ ਉਜਾਗਰ ਹੋ ਰਹੇ ਹਨ, ਰਾਜਵਿੰਦਰ ਕੌਰ ਅਤੇ ਸੋਢੀ ਨੇ ਕਿਹਾ ਪੰਜਾਬ ਸਰਕਾਰ ਨੇ ਪਹਿਲਾਂ 837 ਰੁਪਏ ਦੇ […]
ਕੈਪਟਨ ਸਰਕਾਰ ਦਾ ਹੁਣ ਫਤਹਿ ਕਿੱਟ ਦਾ ਘੁਟਾਲਾ ਹੋਇਆ ਬੇਨਕਾਬ…ਆਪ। Read More »