ਮਣਿਪੁਰ ਵਿੱਚ ਦੋ ਔਰਤਾਂ ਨੂੰ ਨਿਰਵਸਤਰ ਕਰ ਪਰੇਡ ਕਰਵਾਉਣ ਵਾਲੀ ਵਾਇਰਲ ਵੀਡੀਓ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ
ਮਣਿਪੁਰ ਵਿੱਚ ਦੋ ਔਰਤਾਂ ਨੂੰ ਨਿਰਵਸਤਰ ਕਰ ਪਰੇਡ ਕਰਵਾਉਣ ਵਾਲੀ ਵਾਇਰਲ ਵੀਡੀਓ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ,ਗੁਰਪਾਲ ਸਿੰਘ ਇੰਡੀਅਨ ਕਪੂਰਥਲਾ( )ਮਣਿਪੁਰ ਵਿੱਚ ਇੱਕ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ,ਜਿੱਥੇ ਭੀੜ ਨੇ ਦੋ ਔਰਤਾਂ ਨੂੰ ਨਿਰਵਸਤਰ ਕਰ ਦਿੱਤਾ।ਇੰਨਾ ਹੀ ਨਹੀਂ ਇਲਜ਼ਾਮ ਹੈ ਕਿ ਪੀਡ਼ਿਤ ਔਰਤਾਂ ਨੂੰ ਸੜਕ ਕੰਡੇ ਖੇਤ ਵਿੱਚ ਲੈ ਜਾਕੇ ਉਨ੍ਹਾਂ ਦੇ […]