ਗੈਂਗਸਟਰ, ਅਪਰਾਧੀ, ਮਾਫੀਆ ਹਰ ਰੋਜ਼ ਪੰਜਾਬ ਸਰਕਾਰ ਨੂੰ ਰਹੇ ਲਲਕਾਰ, ਗੂੰਗੀ-ਬੋਲੀ ਸਰਕਾਰ ਦੇਖ ਰਹੀ ਤਮਾਸ਼ਾ, ਜਨਤਾ ਭੁਗਤ ਰਹੀ ਖਮਿਆਜਾ
ਗੈਂਗਸਟਰ, ਅਪਰਾਧੀ, ਮਾਫੀਆ ਹਰ ਰੋਜ਼ ਪੰਜਾਬ ਸਰਕਾਰ ਨੂੰ ਰਹੇ ਲਲਕਾਰ, ਗੂੰਗੀ-ਬੋਲੀ ਸਰਕਾਰ ਦੇਖ ਰਹੀ ਤਮਾਸ਼ਾ, ਜਨਤਾ ਭੁਗਤ ਰਹੀ ਖਮਿਆਜਾ: ਅਸ਼ਵਨੀ ਸ਼ਰਮਾ ਪੰਜਾਬ ਸਰਕਾਰ ਦੇ ਸ਼ਾਸਨ ‘ਚ ਕਾਨੂੰਨ ਵਿਵਸਥਾ ਦੇ ਢਹਿ-ਢੇਰੀ ਹੋਣ ‘ਤੇ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ। ਕਿਹਾ: ਅਪਰਾਧੀਆਂ ਨੂੰ ਕਾਬੂ ਨਾ ਕਰਨ ਕਾਰਨ ਪੰਜਾਬ ਸਰਕਾਰ ਅਤੇ […]