ਤਲਵਿੰਦਰ ਸਿੰਘ ਕਪੂਰ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ
ਤਲਵਿੰਦਰ ਸਿੰਘ ਕਪੂਰ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ ਕਪੂਰਥਲਾ ਪਿਛਲੇ ਲੰਮੇ ਸਮੇ ਤੋ ਸ਼੍ਰੋਮਣੀ ਅਕਾਲੀ ਦਲ ਵਿਚ ਸੇਵਾ ਕਰਨ ਵਾਲੇ ਤਲਵਿੰਦਰ ਸਿੰਘ ਕਪੂਰ ਨੇ ਆਪ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਸੀਐਮ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ਦੀਆ ਵਧੀਆ ਨੀਤੀਆਂ ਅਤੇ ਦਿੱਲੀ ਵਿਚ ਓਨਾ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ …