ਨਗਰ ਨਿਗਮ ਦੇ ਭ੍ਰਿਸ਼ਟਾਚਾਰ ਵਿਰੋਧ ਵਿਚ ਕੀਤੇ ਜਾਣ ਵਾਲੇ ਅੰਦੋਲਨ ਹੀ ਜਲੰਧਰ ਦੇ ਰਾਜਨੀਤਿਕ ਸਮੀਕਰਣ ਬਦਲਣਗੇ:-ਸੁਸ਼ੀਲ ਸ਼ਰਮਾ
ਨਗਰ ਨਿਗਮ ਦੇ ਭ੍ਰਿਸ਼ਟਾਚਾਰ ਵਿਰੋਧ ਵਿਚ ਕੀਤੇ ਜਾਣ ਵਾਲੇ ਅੰਦੋਲਨ ਹੀ ਜਲੰਧਰ ਦੇ ਰਾਜਨੀਤਿਕ ਸਮੀਕਰਣ ਬਦਲਣਗੇ:-ਸੁਸ਼ੀਲ ਸ਼ਰਮ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਫਿਸ ਸਰਕੂਲਰ ਰੋਡ ਸ਼ੀਤਲਾ ਮੰਦਰ ਵਿਖੇ ਇਕ ਮਹੱਤਵਪੂਰਨ ਬੈਠਕ ਪਾਰਟੀ ਵੱਲੋਂ ਚੋਣ ਲੜ ਚੁੱਕੇ ਕੌਂਸਲਰ ਪ੍ਰਤਿਨਿਧੀਆਂ ਦੇ ਨਾਲ਼ ਕੀਤੀ ਗਈ ਜਿਸ ਦੀ ਪ੍ਰਧਾਨਗੀ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਕੀਤੀ […]