ਨੂਰਮਹਿਲ ਇਤਿਹਾਸਕ ਸਰਾ ਦੇ ਮੂਹਰੇ ਮਜਦੂਰ ਇਕੱਠੇ ਹੋਏ

ਪੇਡੂ ਮਜਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਦੇ ਤਹਿਤ ਅੱਜ ਨੂਰਮਹਿਲ ਇਤਿਹਾਸਕ ਸਰਾ ਦੇ ਮੂਹਰੇ ਮਜਦੂਰ ਇਕੱਠੇ ਹੋਏ ਅਤੇ ਮਾਰਚ ਕਰਦੇ ਹੋਏ ਨਾਇਬ ਤਹਿਸੀਲਦਾਰ ਨੂਰਮਹਿਲ ਦੇ ਦਫਤਰ ਵਿਖੇ ਧਰਨਾ ਦਿੱਤਾ ਗਿਆ। ਮਜਦੂਰ ਮੰਗਾ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੰਜ ਪੰਜ ਮਰਲੇ […]

ਨੂਰਮਹਿਲ ਇਤਿਹਾਸਕ ਸਰਾ ਦੇ ਮੂਹਰੇ ਮਜਦੂਰ ਇਕੱਠੇ ਹੋਏ Read More »