ਲੇਡੀ ਸਿੰਘਮ ਦੇ ਨਾਮ ਤੇ ਜਾਣੇ ਜਾਂਦੇ ਸਾਬਕਾ ਜੱਜ ਮੰਜੂ ਰਾਣਾ ਅੱਜ ਹੋਣਗੇ ਆਪ ਵਿੱਚ ਸ਼ਾਮਲ :- ਗੁਰਪਾਲ ਇੰਡੀਅਨ
ਲੇਡੀ ਸਿੰਘਮ ਦੇ ਨਾਮ ਤੇ ਜਾਣੇ ਜਾਂਦੇ ਸਾਬਕਾ ਜੱਜ ਮੰਜੂ ਰਾਣਾ ਅੱਜ ਹੋਣਗੇ ਆਪ ਵਿੱਚ ਸ਼ਾਮਲ :- ਗੁਰਪਾਲ ਇੰਡੀਅਨ ਆਪ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਇਕ ਪ੍ਰੈੱਸ ਨੋਟ ਰਾਹੀਂ ਬਿਆਨ ਜਾਰੀ ਕੀਤਾ ਹੈ ਕਿ ਅੱਜ ਸੇਵਾ ਮੁਕਤ ਐਡੀਸ਼ਨਲ ਸੈਸ਼ਨ ਜੱਜ ਤੇ ਸਥਾਈ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਰਹਿ ਚੁੱਕੇ ਪੀਸੀਐਸ ਮੰਜੂ ਰਾਣਾ […]