ਸਾਡੇ ਨੌਜਵਾਨਾਂ ਨੂੰ ਸਹੀ ਸਕਿੱਲਸ ਨਾਲ ਸਸ਼ਕਤ ਕਰਨਾ ਉਨ੍ਹਾਂ ਦੇ ਸਮੁੱਚੇ ਵਿਕਾਸ ਅਤੇ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ”
ਪ੍ਰੈਸ ਇਨਫਰਮੇਸ਼ਨ ਬਿਊਰੋ ਨੇ ਜਲੰਧਰ ਵਿੱਚ ਮੀਡੀਆ ਨਾਲ ‘ਵਾਰਤਾਲਾਪ’ ਦਾ ਆਯੋਜਨ ਕੀਤਾ “ਸਾਡੇ ਨੌਜਵਾਨਾਂ ਨੂੰ ਸਹੀ ਸਕਿੱਲਸ ਨਾਲ ਸਸ਼ਕਤ ਕਰਨਾ ਉਨ੍ਹਾਂ ਦੇ ਸਮੁੱਚੇ ਵਿਕਾਸ ਅਤੇ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ” – ਸ਼੍ਰੀ ਰਾਜੇਂਦਰ ਚੌਧਰੀ, ਏਡੀਜੀ ਪੀਆਈਬੀ “ਸਾਡੀ ਅੰਦਰੂਨੀ ਪ੍ਰਤਿਭਾ ਦੀ ਵਰਤੋਂ ਕਰਕੇ, ਅਸੀਂ ਬ੍ਰੇਨ ਡ੍ਰੇਨ ਨੂੰ ਬ੍ਰੇਨ ਗੇਨ ਵਿੱਚ ਪ੍ਰਭਾਵੀ ਢੰਗ ਨਾਲ […]