ਸਿਪਾਹੀ ਹਰਦੀਪ ਸਿੰਘ ਦੀ ਹੋਈ ਤਰੱਕੀ

ਜਗਰਾਉਂ 1 ਜੂਨ (ਜਸਵਿੰਦਰ ਸਿੰਘ ਡਾਂਗੀਆਂ/ ਜਸਬੀਰ ਸਿੰਘ ) ਪੁਲੀਸ ਵੱਲੋਂ ਆਪਣੇ ਮਹਿਕਮੇ ਦੇ ਅੰਦਰ ਆਪਣੇ ਪੁਲੀਸ ਫੋਰਸ ਨੂੰ ਵਧੀਆ ਸੇਵਾਵਾਂ ਦੇ ਬਦਲੇ ਹਮੇਸ਼ਾਂ ਹੀ ਉਨ੍ਹਾਂ ਨੂੰ ਤਰੱਕੀ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਐੱਸ ਪੀ ਮੈਡਮ ਗੁਰਮੀਤ ਕੌਰ ਵੱਲੋਂ ਸਿਪਾਹੀ ਹਰਦੀਪ ਸਿੰਘ ਨੂੰ ਫੀਤੀਆਂ ਲਗਾ ਕੇ ਉਸ ਨੂੰ […]

ਸਿਪਾਹੀ ਹਰਦੀਪ ਸਿੰਘ ਦੀ ਹੋਈ ਤਰੱਕੀ Read More »