ਸੰਯੁਕਤ ਕਸਿਾਨ ਮੋਰਚੇ ਵੱਲੋਂ ਬੀਜੇਪੀ ਆਗੂਆਂ ਦੇ ਘਰ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਗਈਆਂ ਬੀਜੇਪੀ ਆਗੂਆਂ ਨੂੰ ਅੰਧ ਭਗਤੀ ਛੱਡ ਕੇ ਕਸਿਾਨਾਂ ਦਾ ਸਾਥ ਦੇਣ ਦੀ ਗੱਲ ਕੀਤੀ ਜਗਰਾਉਂ 5 ਜੂਨ (ਜਸਵੰਿਦਰ ਸੰਿਘ ਡਾਂਗੀਆਂ/ ਜਸਬੀਰ ਸੰਿਘ ) ਸੰਯੁਕਤ ਕਸਿਾਨ ਮੋਰਚੇ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਜਗਰਾਂਓ ਚ ਇਕਤਰ ਹੋਏ ਸੈਂਕੜੇ ਕਸਿਾਨ ਮਜ਼ਦੂਰ ਮਰਦ ਔਰਤਾਂ ਨੇ ਖੇਤੀ ਸਬੰਧੀ ਕਾਲੇ ਕਨੂੰਨਾਂ ਦੇ ਜਾਰੀ ਹੋਣ ਦੇ ਇਕ ਸਾਲ ਪੂਰੇ ਹੋਣ …

ਸੰਯੁਕਤ ਕਸਿਾਨ ਮੋਰਚੇ ਵੱਲੋਂ ਬੀਜੇਪੀ ਆਗੂਆਂ ਦੇ ਘਰ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ Read More »