ਪੁੱਤ ਦੀ ਲਾਸ਼ ਨੂੰ ਝੋਲੇ ‘ਚ ਪਾ ਕੇ 3 KM ਚੱਲਿਆ ਦੁੱਖੀ ਤੇ ਬੇਵੱਸ ਪਿਤਾ, ਜਾਣੋ ਕਿਉਂ

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਪ੍ਰਸ਼ਾਸਨ ਦੀ ਬੇਰਹਿਮੀ ਦੀ ਇਕ ਬਹੁਤ ਹੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਲਾਚਾਰ ਪਿਤਾ ਨੂੰ ਆਪਣੇ ਬੇਟੇ ਦੀ ਲਾਸ਼ ਨੂੰ ਬੋਰੀ ਵਿਚ ਬੰਦ ਕਰਕੇ ਤਿੰਨ ਕਿਲੋਮੀਟਰ ਪੈਦਲ ਤੁਰਨਾ ਪਿਆ। ਅਜਿਹਾ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਥਾਣਾ ਪੁਲਿਸ ਅਤੇ ਕਟਿਹਾਰ ਜ਼ਿਲ੍ਹੇ ਦੇ ਕੁਰਸੇਲਾ ਥਾਣਾ ਪੁਲਿਸ …

ਪੁੱਤ ਦੀ ਲਾਸ਼ ਨੂੰ ਝੋਲੇ ‘ਚ ਪਾ ਕੇ 3 KM ਚੱਲਿਆ ਦੁੱਖੀ ਤੇ ਬੇਵੱਸ ਪਿਤਾ, ਜਾਣੋ ਕਿਉਂ Read More »