GTB ਨਗਰ ਨੌਵੀਂ ਪਾਤਸ਼ਾਹੀ ਗੁਰੂਦਵਾਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਿਸਾਨਾਂ ਦੀ ਤਿੰਨ ਕਾਲੇ ਕਨੂੰਨਾਂ ਤੇ ਜਿੱਤਲਈ ਰੱਖਿਆ ਗਿਆ।
ਆਦਮੀ ਪਾਰਟੀ ਜ਼ਿਲਾ ਇਕਾਈ ਜਲੰਧਰ ਵਲੋਂ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ, ਰਮਣੀਕ ਰੰਧਾਵਾ ਜ਼ਿਲਾ ਲੋਕ ਸਭਾ ਇੰਚਾਰਜ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੇਂਟ ਦੀ ਅਗੁਵਾਈ ਹੇਠ GTB ਨਗਰ ਨੌਵੀਂ ਪਾਤਸ਼ਾਹੀ ਗੁਰੂਦਵਾਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਿਸਾਨਾਂ ਦੀ ਤਿੰਨ ਕਾਲੇ ਕਨੂੰਨਾਂ ਤੇ ਜਿੱਤ ਅਤੇ ਕਿਸਾਨ ਅੰਦੋਲਨ […]